Htv Punjabi
Punjab Video

ਸੰਘਣੇ ਜੰਗਲ ਦਾ ਫਾਇਦਾ ਚੁੱਕ ਕਰਨ ਲੱਗੇ ਸਨ ਮੰਗਲ; ਹੋਣ ਲੱਗਾ ਸੀ ਵੱਡਾ ਕਾਂਡ

ਮਾਮਲਾ ਫਗਵਾੜਾ ਦੇ ਬੰਗਾ ਰੋਡ ਦਾ ਹੈ, ਜਿੱਥੇ ਪੰਜਾਬ ਗ੍ਰਾਮੀਣ ਬੈਂਕ ਦਾ ਮੈਨੇਜਰ ਸਫਾਈ ਮੁਹਿੰਮ ਦੇ ਚਲਦਿਆਂ ਅਤੇ ਵੱਡੇ ਅਫਸਰਾਂ ਦੀਆਂ ਹਦਾਇਤਾਂ ਮੁਤਾਬਿਕ ਛੁਟੀ ਵਾਲੇ ਦਿਨ ਬੈਂਕ ‘ਚ ਔਚਕ ਦੌਰਾ ਕਰਦਾ ਸੀ | ਅੱਜ ਵੀ ਬਨਿਕ ਮੈਨੇਜਰ ਇਕਬਾਲ ਸਿੰਘ ਨੇ ਸੁਰੱਖਿਆ ਅਤੇ ਸਫਾਈ ਕਰਮਚਾਰੀ ਨੂੰ ਨਾਲ ਲੈ ਬੈਂਕ ਦਾ ਜਿੰਦਾ ਖੋਲ੍ਹ ਜਦ ਅੰਦਰ ਦੇਖਿਆ ਤਾਂ ਉਸਦੇ ਹੋਸ਼ ਉੱਡ ਗਏ ਉਹਨਾਂ ਨੂੰ ਆਪਣੀਆਂ ਅੱਖਾਂ ‘ਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ |

Related posts

ਆਹ ਦੇਖਲੋ ਪੰਜਾਬ ਦੇ ਨੌਜਵਾਨਾਂ ਦੇ ਕੰਮ

htvteam

ਘਰ ਵਿੱਚ ਇਕੱਲੀ ਜਨਾਨੀ ਨਾਲ ਮੁੰਡੇ ਨੇ ਦੇਖੋ ਕੀ ਕਰਤਾ ?

htvteam

ਦੇਸ਼ ਲਈ ਸੇਵਾ ਕਰਦਾ ਜੰਮੂ ‘ਚ ਪੰਜਾਬ ਦਾ ਜਵਾਨ ਹੋਇਆ ਸ਼ਹੀਦ

htvteam

Leave a Comment