Htv Punjabi
Punjab Video

ਮੁੱਖ ਮੰਤਰੀ ਮਾਨ ਦੇ ਗਰਬੇ ਨੇ ਭੰਗੜੇ ਨੂੰ ਛੱਡਿਆ ਪਿੱਛੇ; ਦੇਖੋ ਵੀਡੀਓ

ਬੀਤੀ ਰਾਤ ਰਾਤ ਰਾਜਕੋਟ ਵਿੱਚ ਇੱਕ ਨਵਰਾਤਰੀ ਤਿਉਹਾਰ ਵਿੱਚ ਸ਼ਾਮਲ ਹੋਣ ਦੌਰਾਨ ਆਪਣੇ ਸੁਭਾਅ ਦੇ ਮੁਤਾਬਿਕ ਮਾਨ ਹੁਰਾਂ ਨੇ ਬੱਲੇ ਬੱਲੇ ਕਰਵਾ ਦਿੱਤੀ | ਇਸ ਪ੍ਰੋਗਰਾਮ ‘ਚ ਉਨ੍ਹਾਂ ਨੇ ਖੂਬ ਗਰਬਾ ਕੀਤਾ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਮੁੱਖ ਮੰਤਰੀ ਭਗਵੰਤ ਮਾਨ ਇਸ ਜਨਤਕ ਸਮਾਗਮ ‘ਚ ਗਰਬਾ ਦੀ ਧੁਨ ‘ਤੇ ਆਪਣੇ ਡਾਂਸ ਸਟੈਪਸ ਨੂੰ ਮਿਲਾਉਂਦੇ ਨਜ਼ਰ ਆ ਰਹੇ ਹਨ।

Related posts

ਰੈਸ਼ਟੋਂਰੈਂਟਾਂ ‘ਚ ਜਾਕੇ ਪਾਰਟੀ ਕਰਨ ਅਤੇ ਖਾਣਾ ਖਾਣਾ ਵਾਲੇ ਹੋਜੋ ਸਾਵ.ਧਾਨ

htvteam

ਘਰਵਾਲੀ ਹੋਵੇ ਤਾਂ ਅਜੀਹੀ ਦਲੇਰ ਹੋਵੇ ਦੇਖੋ ਦਲੇਰ ਘਰਵਾਲੀ ਦੇ ਕੰਮ

htvteam

ਦਿਓਰ ਨੇ ਭਾਬੀ ਤੇ ਜਵਾਨ ਧੀ ਨਾਲ ਟੱਪੀਆਂ ਹੱਦਾਂ !

htvteam

Leave a Comment