Htv Punjabi
Punjab Video

ਵਕੀਲਾਂ ਮੂਹਰੇ ਸਹੁਰੇ ਨੇ ਜਵਾਨ ਨੂੰਹ ਨੂੰ ਲਿਆ ਢਾਹ; ਆਸ਼ਕੀ ਕਰਨੀ ਪਈ ਭਾਰੀ

ਮਾਮਲਾ ਅਮ੍ਰਿਤਸਰ ਦਾ ਹੈ, ਜਿੱਥੇ ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ‘ਚ ਕੋਰਟ ‘ਚ ਪੇਸ਼ੀ ਭੁਗਤਣ ਆਈ ਵਡਾਲਾ ਭਿੱਟੇਵਿੰਡ ਦੀ ਮਨਜੀਤ ਕੌਰ ਨਾਂ ਦੀ ਇਸ ਜਵਾਨ ਔਰਤ ‘ਤੇ ਇਸਦੇ ਸਹੁਰੇ ਨੇ ਹੀ ਤਲਵਾਰ ਨਾਲ ਹਮਲਾ ਕਰ ਜ਼ਖਮੀ ਕਰ ਦਿੱਤਾ |
ਜਾਣਕਾਰੀ ਦੇ ਮੁਤਾਬਿਕ ਇਸਦੇ ਸਹੁਰੇ ਵੱਲੋਂ ਲਾਏ ਗਏ ਦੋਸ਼ਾਂ ਦੇ ਅਨੁਸਾਰ ਇਸ ਔਰਤ ਨੇ ਆਪਣੇ ਆਸ਼ਕ ਦੇ ਨਾਲ ਮਿਲ ਉਸਦੇ ਜਵਾਨ ਪੁੱਤ ਨੂੰ ਮਾਰ ਮੁਕਾਇਆ ਸੀ |

Related posts

ਹੁਣੇ-ਹੁਣੇ ਵੱਡੇ ਅਫਸਰ ਦੇ ਦਫਤਰ ਬਾਹਰ ਇਕੱਠੇ ਹੋ ਕਿਸਾਨਾਂ ਨੇ ਚਾੜ੍ਹਤੀ ਅੱਗ

htvteam

ਆਹ ਦੇਖੋ ਨਿਹੰਗ ਸਿੰਘ ਬਾਣੇ ‘ਚ ਆਏ ਬੰਦਿਆਂ ਨੇ ਦਿਨ ਦਿਹਾੜੇ ਦੁਕਾਨ ‘ਚ ਵੜ੍ਹਕੇ ਚਾੜ੍ਹਤਾ ਚੰਨ

htvteam

ਕਿਸਾਨੋਂ ਫੇਰ ਆ ਗਈ ਮਾੜੀ ਖ਼ਬਰ, ਦੇਖੋ ਕਿਵੇਂ ਮੀਂਹ ਕਰ ਰਿਹਾ ਸਾਰਾ ਕੁਝ ਤਹਿਸ ਨਹਿਸ

htvteam

Leave a Comment