Htv Punjabi
Punjab Video

ਕੁੜੀ ਤੋਂ ਨਾਂਹ ਸੁਣ ਭੂੰਡ ਆਸ਼ਕ ਦੇ ਲੜੀਆਂ ਮਿਰਚਾਂ; ਕਰ ਗਿਆ ਵੱਡਾ ਕਾਂਡ

ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਮੰਡੀ ਗੁਰੂਹਰਸਹਾਏ ਦੇ ਮੁਹੱਲਾ ਜੋਗੀਆਂ ਵਾਲਾ ਦਾ ਹੈ, ਜਿੱਥੇ ਗੀਤਾ ਅਤੇ ਬਿੱਟੂ ਨਾਂ ਦੇ ਵਿਅਕਤੀ ਦੀ 18 ਸਾਲ ਦੀ ਧੀ ਨੇਹਾ ਨੇ ਇਸੇ ਸਾਲ ਹੀ +2 ਪਾਸ ਕੀਤੀ ਸੀ | ਸਕੂਲ ‘ਚ ਨੇਹਾ ਨਾਲ ਹਰਮਨ ਸਿੰਘ ਨਾਂ ਦਾ ਇੱਕ ਮੁੰਡਾ ਵੀ ਪੜ੍ਹਦਾ ਸੀ | ਕੁੜੀ ਦੇ ਮੁਤਾਬਿਕ ਹਰਮਨ ਨੇ ਨੇਹਾ ਦਾ ਮੋਬਾਈਲ ਨੰਬਰ ਆਪਣੇ ਚਾਚੇ ਦੇ ਮੁੰਡੇ ਜੋਗਾ ਸਿੰਘ ਨੂੰ ਦੇ ਦਿੱਤਾ | ਇੱਕ ਦਿਨ ਜੋਗਾ ਸਿੰਘ ਨੇ ਨੇਹਾ ਨੂੰ ਪ੍ਰੋਪੋਜ਼ ਕੀਤਾ ਪਰ ਨੇਹਾ ਨੇ ਸਾਫ ਸਾਫ ਇਨਕਾਰ ਕਰ ਦਿੱਤਾ |
ਜਿਸ ਤੋਂ ਬਾਅਦ ਜੋਗਾ ਸਿੰਘ ਨੇ ਆਪਣੀ ਇੱਕ ਰਿਸ਼ਤੇਦਾਰ ਔਰਤ ਦਾ ਪਿਸਤੌਲ ਚੋਰੀ ਕਰ ਆਪਣੇ ਇੱਕ ਦੋਸਤ ਨੂੰ ਨਾਲ ਲੈ ਰਾਤ ਦੇ 9 ਵਜੇ ਨੇਹਾ ਦੇ ਘਰ ਜਾ ਜੋ ਕੁੱਝ ਕੀਤਾ ਉਹ ਬੇਹੱਦ ਖੌਫਨਾਕ ਸੀ |

Related posts

ਅੱਧੀ ਰਾਤ ਇਕੱਲੇ ਨੂੰ ਘੇਰ ਮੁੰਡੇ ਕਰ ਜਾਂਦੇ ਸਨ ਹੱਦਾਂ ਪਾਰ; ਕੈਮਰੇ ‘ਚ ਕੈਦ ਹੋਈ ਹੈਰਾਨ ਕਰਨ ਵਾਲੀ ਘਟਨਾ

htvteam

ਪੰਜਾਬੀਓ ਘਰਾਂ ਚੋਂ ਨਾ ਨਿਕਲਿਓ ਬਾਹਰ? ਖਤਰ-ਨਾਕ ਬਣਿਆ ਪੰਜਾਬ ਦਾ ਮਾਹੌਲ !

htvteam

ਕਿਹੜੇ ਹਲਾਤਾਂ ‘ਚ ਫੜੇ ਗਏ ਮੁੰਡੇ

htvteam

Leave a Comment