Htv Punjabi
Punjab Video

ਮੁਲਾਜ਼ਮ ਨੇ ਦੀਵਾਲੀ ‘ਤੇ ਲਈ ਔਰਤ ਦੀ ਬਲੀ

ਮਾਮਲਾ ਖੰਨਾ ਦਾ ਹੈ, ਜਿੱਥੇ ਸਵਿਤਾ ਵਰਮਾ ਨਾਂ ਦੀ ਇੱਕ ਔਰਤ ਆਪਣੇ ਪੁੱਤ ਪ੍ਰਣਵ ਵਰਮਾ ਦੇ ਨਾਲ ਐਕਟਿਵਾ ਸਕੂਟਰ ‘ਤੇ ਬਾਜ਼ਾਰ ਦੀਵਾਲੀ ਦੀ ਖਰੀਦਦਾਰੀ ਕਰਨ ਗਈ ਸੀ | ਰੇਲਵੇ ਚੌਂਕ ‘ਚ ਪੁਲਸ ਮੁਲਾਜ਼ਮ ਨੇ ਤੇਜ਼ ਰਫ਼ਤਾਰ ਸਰਕਾਰੀ ਗੱਡੀ ਨਾਲ ਓਹਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਮੁਲਾਜ਼ਮ ਨੇ ਰੁਕਣ ਦੀ ਥਾਂ ਮੁਲਾਜਮ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਕਰਕੇ ਉਹ ਦੋਵੇਂ ਮਾਂ ਪੁੱਤਾਂ ਨੂੰ ਦੂਰ ਤੱਕ ਘਸੀਟ ਕੇ ਲੇ ਗਏ। ਜਿਸ ਕਰਕੇ ਔਰਤ ਦੀ ਮੁਕਤੇ ਤੇ ਹੀ ਮੌਤ ਹੋ ਗਈ |

Related posts

ਹੁਣੇ ਹੁਣੇ ਵਾਪਰਿਆ ਵੱਡਾ ਸੜਕ ਹਾਦਸਾ

htvteam

ਤੇਜ਼ ਰਫਤਾਰ ਤੁਫਾਨ ਮਚਾ ਸਕਦਾ ਤਰਥੱਲੀ ਪੱਟੂ ਖੰਬੇ, ਉਡਾ ਸਕਦਾ ਘਰਾਂ ਦੀਆਂ ਛੱਤਾਂ ਅਲਰਟ ਜਾਰੀ

htvteam

ਦੇਖੋ ਕਿਤੇ ਤੁਹਾਡੇ ਅਜਿਹੇ ਦੋਸਤ ਤਾਂ ਨਹੀਂ ਕੋਈ

htvteam

Leave a Comment