Htv Punjabi
Punjab Video

ਨਸ਼ੇ ‘ਚ ਟੱਲੀ ਥਾਣੇਦਾਰ ਨੇ ਮਾਵਾਂ ਧੀਆਂ ਨਾਲ ਸ਼ਰੇਆਮ ਕਰਤਾ ਧੱਕਾ

ਦਿਨੇ ਦੁਪਹਿਰੀ ਹੀ ਨਸ਼ੇ ‘ਚ ਟੱਲੀ ਸਾਡੀ ਇਹ ਪੁਲਿਸ ਜੋ ਜਨਤਾ ਦੇ ਜਾਨ ਮਾਲ ਦੀ ਰੱਖਿਆ ਲਈ ਵਚਨਬੱਧ ਹੈ | ਹਾਲ ਇਹ ਹੈ ਕਿ ਇਸ ਅਫ਼ਸਰ ਕੋਲੋਂ ਚੰਗੀ ਤਰਾਂ ਖੜ੍ਹਾ ਵੀ ਨਹੀਂ ਹੋ ਪਾ ਰਿਹਾ | ਗੱਲ ਸਿਰਫ਼ ਏਨ੍ਹੀ ਹੀ ਨਹੀਂ ਹੈ | ਅਸਲ ‘ਚ ਇਸਨੇ ਨਸ਼ੇ ਦੀ ਲੋਰ ‘ਚ ਸ਼ਰੇਆਮ ਇਸ ਔਰਤ ਅਤੇ ਇਸਦੀ ਜਵਾਨ ਧੀ ਨਾਲ ਜੋ ਕੁੱਝ ਕੀਤੇ ਉਸ ਕਰਕੇ ਸਬੰਧਿਤ ਪੁਲਿਸ ਚੌਂਕੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ |
ਮਾਮਲਾ ਜਿਲ੍ਹਾ ਜਲੰਧਰ ਦੇ ਕਸਬਾ ਭੋਗਪੁਰ ਦੇ ਪਿੰਡ ਪਚਰੰਗਾ ਨੇੜੇ ਦਾ ਹੈ, ਜਿੱਥੇ ਨਸ਼ੇ ‘ਚ ਟੱਲੀ ਇਸ ਮੁਲਾਜ਼ਮ ਦੀ ਕਾਰ ਨੇ ਐਕਟਿਵ ਸਵਾਰ ਮਾਵਾਂ ਧੀਆਂ ਨੂੰ ਟੱਕਰ ਮਾਰ ਦਿੱਤੀ |

Related posts

ਧੂਰੀ ਦਾ ਮੁੰਡਾ ਕਰਦੈ ਵੱਡੇ-ਵੱਡੇ ਸਿੰਗਰ ਫੇਲ੍ਹ; ਘਰ ‘ਚ ਬਿਮਾਰੀ ਕਾਰਨ ਆਰਥਿਕ ਹਾਲਾਤ ਮਾੜੇ

htvteam

ਸਵੇਰੇ -ਸਵੇਰੇ ਵਿਗਾਨੇ ਮੁਲਕੋਂ ਕੌਣ ਆ ਵੜ੍ਹਿਆ ਭਾਰਤ ਅੰਦਰ ?

htvteam

ਸਾਈਨਸ ਜਾਓਗੇ ਭੁੱਲ, ਬੰਦ ਨੱਕ ਦੋ ਤੁਪਕਿਆਂ ਦੇ ਨਾਲ ਜਾਏਗਾ ਖੁੱਲ੍ਹ

htvteam

Leave a Comment