Htv Punjabi
Punjab Video

ਮਜ਼ਦੂਰਾਂ ਨੇ ਇੱਕ ਦੂਜੇ ਦੇ ਮੂੰਹ ‘ਚ ਦੇਖੋ ਆ ਕੀ ਪਾਇਆ; ਦੇਖੋ ਵੀਡੀਓ

ਇਹ ਤਸਵੀਰਾਂ ਸੰਗਰੂਰ ਦੇ ਭਵਾਨੀਗੜ੍ਹ ਦੀਆਂ ਨੇ ਜਿੱਥੇ ਇਕੱਠੇ ਹੋਏ ਮਜ਼ਦੂਰ ਵਿਸ਼ਵਕਰਮਾ ਦਿਹਾੜਾ ਮਨਾ ਰਹੇ ਨੇ ਤੇ ਡੱਬੇ ਖੋਲ ਇੱਕ ਦੂਜੇ ਦਾ ਮੂੰਹ ਮਿੱਠਾ ਨਹੀਂ ਬਲਕਿ ਰੇਤ ਵਾਲਾ ਕਰ ਰਹੇ ਨੇ | ਕਿਓਂਕਿ ਇਹ ਇੱਕ ਦੂਜੇ ਦੇ ਮੂੰਹ ‘ਚ ਰੇਤ ਪਾ ਰਹੇ ਨੇ | ਅੱਜ ਮਜ਼ਦੂਰ ਯੂਨੀਅਨ ਵੱਲੋਂ ਇਕੱਠੇ ਹੋ ਕੇ ਅਨੋਖੇ ਢੰਗ ਨਾਲ ਵਿਸ਼ਵਕਰਮਾ ਦਿਹਾੜਾ ਮਨਾਇਆ | ਅਜਿਹਾ ਕਰਨ ਪਿੱਛੇ ਇਹਨਾਂ ਮਜ਼ਦੂਰਾਂ ਦਾ ਕੀ ਕਹਿਣਾ ਹੈ ਤੇ ਉਹਨਾਂ ਅਜਿਹਾ ਕਿਓਂ ਕੀਤਾ ਸੁਣੋ |

Related posts

ਰਾਜਪੁਰਾ ‘ਚ ਪਈ ਨਵੀਂ ਭਸੂੜੀ, ਪੂਰੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਲਾਇਆ ਸ਼ਹਿਰ ‘ਚ ਡੇਰਾ 

Htv Punjabi

ਤਸ਼ੀਲਦਾਰ ਨੇ ਸੇਵਾ ਮੁਕਤੀ ਮੌਕੇ ਪ੍ਰਸ਼ਾਸ਼ਨ ਨੂੰ ਕਰਤਾ ਖੁਸ਼, ਜਾਂਦੇ ਜਾਂਦੇ ਕਰ ਗਿਆ ਆਹ ਕੰਮ!

Htv Punjabi

ਆਹ ਦੇਖੋ ਪਿੰਡ ‘ਚ ਕੀ ਹੋਇਆ

htvteam

Leave a Comment