Htv Punjabi
Punjab Video

ਪੁਲਿਸ ਵਾਲੇ ਨੇ ਘਰ ‘ਚ ਵੜ ਔਰਤਾਂ ਨਾਲ ਕੀਤੀ ਬਦਤਮੀਜ਼ੀ; ਦੇਖੋ ਵੀਡੀਓ

ਇਸ ਵੀਡੀਓ ‘ਚ ਸਾਫ ਸਾਫ ਵਿਖਾਈ ਦੇ ਰਿਹਾ ਹੈ ਕਿ ਮੋਟਾ ਤਾਜ਼ਾ ਥਾਣੇਦਾਰ ਇੱਕ ਘਰ ਦੇ ਅੰਦਰ ਵੜ ਔਰਤਾਂ ਨਾਲ ਮਾਰਕੁੱਟ ਅਤੇ ਬਦਸਲੂਕੀ ਕਰ ਰਿਹਾ ਹੈ | ਪੀੜਤ ਔਰਤ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਿਕ ਇਹ ਥਾਣੇਦਾਰ ਜ਼ਬਰਦਸਤੀ ਇਹਨਾਂ ਦੀ ਘਰ ਦੀ ਛੱਤ ‘ਤੇ ਵਿਧਾਇਕ ਦੀ ਦੀਵਾਲੀ ‘ਤੇ ਵਧਾਈ ਵਾਲਾ ਫਲੈਕਸ ਬੋਰਡ ਲਗਵਾਉਣਾ ਚਾਹੁੰਦਾ ਸੀ | ਜਿਸ ਦੇ ਚਲਦਿਆਂ ਉਹ ਘਰ ਅੰਦਰ ਜ਼ਬਰਦਸਤੀ ਆ ਵੜਿਆ ਅਤੇ ਪਰਿਵਾਰ ਵੱਲੋਂ ਬੋਰਡ ਲਗਵਾਉਣ ਤੋਂ ਮਨਾਂ ਕਰਨ ਤੇ ਘਰ ਦੀਆਂ ਔਰਤਾਂ ਨਾਲ ਬਦਸਲੂਕੀ ‘ਤੇ ਉਤਾਰੂ ਹੋ ਗਿਆ |

Related posts

ਸ਼੍ਰੋਮਣੀ ਅਕਾਲੀ ਦਲ ਨੇ ਚਾਰ ਉਮੀਦਵਾਰਾਂ ਦੀ ਕੀਤੀ ਘੋਸ਼ਣਾ

htvteam

ਭਗਵੰਤ ਮਾਨ ਦੇ ਸ਼ਹਿਰ ਕੋਲ ਆਹ ਕੀ ਹੋ ਗਿਆ ?

htvteam

ਪੰਚਾਇਤੀ ਚੋਣਾਂ ਨੂੰ ਲੈ ਕੇ ਪੁਰਾਣੇ ਸਰਪੰਚ ਦੀ ਕੁੱ ਟੀ ਕੁ ਆ ਰੀ ਕੁ ੜੀ

htvteam

Leave a Comment