Htv Punjabi
Punjab Video

ਕੁੱਤਿਆਂ ਦੇ ਪਿਆਰ ਨੇ ਦੇਖੋ ਹੌਲਦਾਰ ਨਾਲ ਕੀ ਕਰਵਾ ਦਿੱਤਾ

ਮਾਮਲਾ ਖੰਨਾ ਦੇ ਪਿੰਡ ਹੋਲ ਦਾ ਹੈ, ਜਿੱਥੇ ਦਾ ਰਹਿਣ ਵਾਲਾ ਨੌਜਵਾਨ ਸੁਖਵਿੰਦਰ ਸਿੰਘ ਪੰਜਾਬ ਪੁਲਿਸ ‘ਚ ਬਤੌਰ ਹੌਲਦਾਰ ਡਿਊਟੀ ਨਿਭਾ ਰਿਹਾ ਸੀ | ਸੁਖਵਿੰਦਰ ਦੇ ਪਿੰਡ ‘ਚ ਹੀ ਰਹਿਣ ਵਾਲਾ ਗੁਰਪਿੰਦਰ ਸਿੰਘ ਉਸਦਾ ਭਰਾ ਅਵਤਾਰ ਸਿੰਘ ‘ਤੇ ਭਤੀਜਾ ਸੁਖਚੈਨ ਸਿੰਘ ਉਸ ਨਾਲ ਖਹਿ ਖਾਂਦੇ ਸਨ | ਰੱਖੇ ਹੋਏ ਕੁੱਤਿਆਂ ਨੂੰ ਲੈ ਰੰਜਿਸ਼ ਚੱਲ ਰਹੀ ਸੀ |
ਬੀਤੇ ਦਿਨੀ ਸੁਖਵਿੰਦਰ ਸਿੰਘ ਜਦੋਂ ਆਪਣੀ ਗੱਡੀ ‘ਚ ਘਰ ਆ ਰਿਹਾ ਸੀ ਤਾਂ ਤਿੰਨ ਨੇ ਘੇਰ ਉਸਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸਨੂੰ ਬੁਰੀ ਤਰਾਂ ਜ਼ਖਮੀ ਕਰ ਦਿੱਤਾ | ਜਿਸ ਕਰਕੇ ਇਲਾਜ ਦੇ ਦੌਰਾਨ ਉਸਨੇ ਦਮ ਤੋੜ ਦਿੱਤਾ |

Related posts

ਸਮਾਂ ਆ ਗਿਆ ਹੈ ਪੰਜਾਬ ਦੇ ਖਜ਼ਾਨੇ ਨੁੰ ਲੁੱਟਣ ਦੀ ਪੋਲ ਖੋਲਣ ਵਾਲਿਆਂ ਦਾ : ਸਿੱਧੂ

Htv Punjabi

ਬਿਕਰਮ ਮਜੀਠੀਆ ਨੇ ਭਗਵੰਤ ਮਾਨ ਨੂੰ ਕੀਤਾ ਸਿੱਧਾ ਚੈਲੇਂਜ

htvteam

ਭਾਰਤ ਦੀ ਕਾਰਵਾਈ ਤੋਂ ਬੁ/ਖ/ਲਾ/ਹ/ਟ ਚ ਆਕੇ ਪਾਕਿਸਤਾਨ ਦੇਖੋ ਕੀ ਕਰ ਬੈਠਿਆ

htvteam

Leave a Comment