Htv Punjabi
Punjab Video

ਵੱਡੇ ਅਫ਼ਸਰ ਦੇ ਦਫ਼ਤਰ ਮੂਹਰੇ 2 ਮੁੰਡੇ ਲਾਹ ਰਹੇ ਸਨ ਸ਼ਰਮਾਂ; ਦੇਖੋ ਵੀਡੀਓ

ਪੁਲਿਸ ਵੱਲੋਂ ਕਾਬੂ ਕਰ ਨੰਗੇ ਪੈਰੀਂ ਹੀ ਲਿਆਂਦੇ ਗਏ ਇਹ ਓਹੀ 2 ਨੌਜਵਾਨ ਨੇ ਜੋ ਕੁੱਝ ਦਿਨ ਪਹਿਲਾਂ ਸ਼ਹਿਰ ਦੇ ਇੱਕ ਵੱਡੇ ਅਫਸਰ ਦੇ ਦਫ਼ਤਰ ਮੂਹਰੇ ਹੀ ਮਾੜੀ ਹਰਕਤ ਕਰ ਫਰਾਰ ਹੋ ਗਏ ਸਨ | ਜਿਹਨਾਂ ਦੀ ਸਾਰੀ ਕਰਤੂਤ ਸੀਸੀਟੀਵੀ ਕੈਮਰਿਆਂ ‘ਚ ਦਰਜ਼ ਹੋ ਪੂਰੇ ਸ਼ਹਿਰ ‘ਚ ਵਾਇਰਲ ਹੋ ਗਈ ਸੀ |
ਮਾਮਲਾ ਲਹਿਰਾਗਾਗਾ ਦਾ ਹੈ ਜਿੱਥੇ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਇਹਨਾਂ ਦੇ ਅਗਲੇ ਪਿਛਲੇ ਸਾਰੇ ਖੁਲਾਸੇ ਕੀਤੇ ਨੇ |

Related posts

ਕਰਫਿਊ ਨੂੰ ਲੈਕੇ ਵੱਡਾ ਐਲਾਨ,ਮਾਲ੍ਹ ਢੋਹਣ ਵਾਲੇ ਵਾਹਨਾਂ ਦੀ ਆਵਾਜਾਈ ਵੀ ਬਹਾਲ ਕੀਤੀ,ਵੇਅਰ ਹਾਊਸ ਤੇ ਕੋਲਡ ਸਟੋਰੇਜ ਖੋਲ੍ਹਣ ਦੀ ਵੀ ਪ੍ਰਵਾਨਗੀ, ਮਾਲਕਾਂ ਤੇ ਕਾਮਿਆਂ ਨੂੰ ਪਾਸ ਦੀ ਲੋੜ ਨਹੀਂ 

Htv Punjabi

ਭੁੱਖੇ ਬਚੇ ਦੇਖਕੇ ਠਾਣੇਦਾਰਨੀ ਦੀ ਜਾਗ ਪਈ ਅੰਦਰਲੀ ਮਾਂ, ਵਰਦੀ ਪਾਈ ‘ਚ ਹੀ ਝੱਟ ਬਾਲ ਲਿਆ ਚੁਲ੍ਹਾ!

Htv Punjabi

ਲਓ ਜੀ ਇਕ ਹੋਰ ਸਿੱਖ ਨੌਜਵਾਨ ਨੂੰ ਮਿਲੀ ਪੈਰੋਲ

htvteam

Leave a Comment