ਮਾਮਲਾ ਬਰਨਾਲਾ ਦਾ ਹੈ, ਜਿੱਥੇ ਧਰਨਾ ਦੇ ਰਹੇ ਇਹਨਾਂ ਕੌਂਸਲਰਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਨਗਰ ਕੌਂਸਲ ਦੇ ਈਓ ਨੇ ਆਪਣੇ ਦਫਤਰ ਆਏ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਨੂੰ ਜਾਤੀ ਸੂਚਕ ਅਪਸ਼ਬਦ ਬੋਲੇ ਸਨ | ਜਿਸਦਾ ਵਿਰੋਧ ਓਥੇ ਬੈਠੇ ਦੋ ਕੌਂਸਲਰਾਂ ਨੇ ਕੀਤਾ | ਜਿਸ ਤੋਂ ਬਾਅਦ ਐੱਸ.ਸੀ ਕਮਿਸ਼ਨ ਨੂੰ ਈ-ਮੇਲ ਕਰ ਅਤੇ ਪੁਲਿਸ ਨੂੰ ਦਰਖ਼ਾਸਤ ਦੇ ਭਾਜਪਾ ਦੇ ਯੁਵਾ ਆਗੂ ਨੀਰਜ਼ ਜਿੰਦਲ ਤੇ ਅਕਾਲੀ ਆਗੂ ਤਜਿੰਦਰ ਸਿੰਘ ਸੋਨੀ ਜਾਗਲ ਨੇ ਈ.ਓ ਖ਼ਿਲਾਫ਼ ਐੱਸ.ਸੀ ਐਕਟ ਲਗਵਾਉਣ ਲਈ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਦੇ ਹੱਕ ‘ਚ ਗਵਾਹੀ ਦਿੱਤੀ |
previous post