ਇਹ ਰੂਹ ਕੰਬਾਊ ਤਸਵੀਰਾਂ ਅਲੀਗੜ੍ਹ ਪੁਲ਼ ਨੇੜੇ ਪੁੱਲ ਰਾਜੇ ਢਾਬੇ ਦੇ ਕੋਲ ਦੀਆਂ ਨੇ,,,,,,,ਜਿੱਥੇ ਬੀਤੀ ਰਾਤ ਇਕ ਭਿਆਨਕ ਸੜਕ ਹਾਦਸਾ ਹੋਇਆ,,,,,,,,,,,,ਤਸਵੀਰਾਂ ਦੇ ਵਿੱਚ ਦਿਖਾਈ ਦਿੰਦੀ ਇਹ ਉਹੀ ਆਈ 20 ਗੱਡੀ ਐ,,,,,,,ਜਿਸਦੇ ਵਿੱਚ ਜਗਰਾਉਂ ਦੇ ਰਹਿਣ ਵਾਲੇ ਪੰਜ ਦੋਸਤ ਸਵਾਰ ਸਨ ਜੋ ਕਿ ਲੁਧਿਆਣਾ ਤੋਂ ਜਗਰਾਉ ਆਪਣੇ ਘਰ ਵਾਪਸ ਪਰਤ ਰਹੇ ਸਨ ,,,,,,,,,,,,,,,ਪਰ ਇਸਦੇ ਵਿਚਾਲੇ ਹੀ ਉਨ੍ਹਾਂ ਦੀ ਚੱਲਦੀ ਗੱਡੀ ਪੁੱਲ ਦੇ ਹੇਠਾਂ ਡਿੱਗ ਗਈ ਜਿਸ ਦੌਰਾਨ ਅੰਕਿਤ ਲੂਥਰਾ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਬਾਕੀ 4 ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕੀਤਾ ਗਿਆ,,,,,,,,,,,,,,,
ਇਸ ਹੋਈ ਦੁਰਘਟਨਾ ਬਾਰੇ ਕੋਈ ਹੋਰ ਜਾਣਕਾਰੀ ਹਾਲੇ ਤੱਕ ਨਹੀਂ ਮਿਲੀ ਹੈ ਅਤੇ ਜ਼ਖਮੀਆਂ ਦੇ ਬਿਆਨ ਦੇਣ ਦੇ ਹਾਲਾਤ ਯੋਗ ਹੋਣ ਤੋਂ ਬਾਅਦ ਹੀ ਪੂਰੀ ਜਾਣਕਾਰੀ ਪਤਾ ਲੱਗ ਸਕੇਗੀ। ਇਸ ਦੁਰਘਟਨਾ ਦਾ ਕੋਈ ਚਸ਼ਮਦੀਦ ਗਵਾਹ ਵੀ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ। ਜਿਸ ਕਾਰਨ ਦੁਰਘਟਨਾ ਦੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
