Htv Punjabi
Punjab Video

ਦੇਖੋ ਵਿਦੇਸ਼ਾਂ ‘ਚ ਪੰਜਾਬੀ ਮੁੰਡਿਆਂ ਨਾਲ ਆਹ ਕੀ ਕੁੱਝ ਹੋ ਰਿਹੈ

ਮਾਮਲਾ ਜ਼ੀਰਾ ਦੇ ਜੌਹਲ ਨਗਰ ਦਾ ਹੈ, ਜਿੱਥੇ ਦਾ ਰਹਿਣ ਵਾਲਾ 27 ਸਾਲ ਦਾ ਨੌਜਵਾਨ ਸੁਖਚੈਨ ਸਿੰਘ ਪੜ੍ਹਾਈ ਕਰਨ ਉਪਰੰਤ ਕੰਮ ਧੰਦੇ ਦੀ ਤਲਾਸ਼ ‘ਚ ਮਨੀਲਾ ਗਿਆ ਹੋਇਆ ਸੀ |
ਸੁਖਚੈਨ ਓਥੇ ਫਾਈਨਾਂਸ ਦਾ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਹੀ ਸੁਖਚੈਨ ਨੇ ਆਪਣੇ ਪਰਿਵਾਰ ਨਾਲ ਫੋਨ ਉੱਤੇ ਗੱਲ ਕੀਤੀ | ਉਸਨੇ ਦੱਸਿਆ ਸੀ ਕਿ ਉਹ ਬਿਲਕੁਲ ਠੀਕ ਠਾਕ ਹਾਂ ਤੇ ਪੱਕੇ ਹੋਣ ਲਈ ਫਾਈਲ ਲਗਾਈ ਹੋਈ ਹੈ।
ਪਰ ਬੀਤੇ ਦਿਨ ਸੁਖਚੈਨ ਦੀ ਦਾੜ੍ਹ ‘ਚ ਦਰਦ ਹੋ ਰਹੀ ਸੀ ਜਿਸ ਕਰਕੇ ਰਾਤ ਨੂੰ ਉਹ ਦਵਾਈ ਲੈਣ ਜਾਂਦੈ ਤੇ ਫੇਰ ਰਾਤ ਕਰੀਬ 12 ਵਜੇ ਸੁਖਚੈਨ ਸਿੰਘ ਦੇ ਇੱਕ ਦੋਸਤ ਦਾ ਫੋਨ ਆਉਂਦੈ ਜਿਸਨੂੰ ਸੁਣਦੇ ਸਾਰ ਹੀ ਪਰਿਵਾਰ ‘ਤੇ ਦੁੱਖ ਪਹਾੜ ਬਣ ਕੇ ਟੁੱਟ ਆ ਪੈਂਦੈ |

Related posts

ਆਹ ਲੋਧੀ ਕਲੱਬ ਲੁਧਿਆਣਾ ਨੇ ਨਵਾਂ ਹੀ ਰੂਲ ਕੱਢ ਲਿਆ, ਖਾਣਾ ਖਾਣ ਤੋਂ ਪਹਿਲਾਂ ਆਹ ਚੀਜ਼ਾਂ ਦਾ ਧਿਆਨ ਰੱਖਿਓ

Htv Punjabi

ਆਹ ਦੇਖਲੋ ਨਜ਼ਾ-ਇਜ ਸਬੰ-ਧਾਂ ਨੇ ਕੀ ਕੁਝ ਕਰਵਾ ਦਿੱਤਾ

htvteam

ਆਹ ਵੀਡੀਓ ਦੇਖ ਕੇ ਪੁ-ਲਿਸ ਵੀ ਹੋਈ ਸ਼ਰ-ਮਸ਼ਾਰ

htvteam

Leave a Comment