Punjab Videoਦਿਨ ਵੇਲੇ ਦੁੱਧ ਲੈਣ ਜਾਣਾ ਔਰਤ ਨੂੰ ਪਿਆ ਮਹਿੰਗਾ by htvteamNovember 9, 202206642 Share1 ਮਾਮਲਾ ਜਲੰਧਰ ਦਾ ਹੈ, ਜਿੱਥੇ ਅਨੀਤਾ ਰਾਣੀ ਨਾਂ ਦੀ ਔਰਤ ਦੁੱਧ ਲੈ ਕੇ ਦੁਪਹਿਰ ਵੇਲੇ ਘਰ ਵਾਪਿਸ ਜਾ ਰਹੀ ਸੀ ਕਿ ਪਿੱਛਾ ਕਰਦੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਜੋ ਕੁੱਝ ਕੀਤਾ ਉਸ ਕਰਕੇ ਪੂਰੇ ਮੁਹੱਲੇ ਵਾਲੇ ਚੌਕੰਨੇ ਹੋ ਗਏ ਨੇ |