ਮਾਮਲਾ ਫਿਲੌਰ ਦਾ ਹੈ, ਜਿੱਥੇ ਕੁੜੀ ਦੇ ਪਰਿਵਾਰ ਦੇ ਮੁਤਾਬਿਕ ਇਸ ਮੁੰਡੇ ਦੇ ਪਰਿਵਾਰ ਵਾਲੇ ਦਾਜ ਦੀ ਮੰਗ ‘ਤੇ ਅੜ ਗਏ ਸਨ | ਜਿਸ ਕਰਕੇ ਬਰਾਤ ਬਿਨਾ ਵਿਆਹ ਦੇ ਹੀ ਵਾਪਿਸ ਮੁੜ ਗਈ ਸੀ |
ਪਰ ਅੱਜ ਫਿਰ ਪਟਿਆਲਾ ਤੋਂ ਉਹੀ ਲਾੜਾ ਚੰਦ ਰਿਸ਼ਤੇਦਾਰਾ ਸਣੇ ਦੋਬਾਰਾ ਕੁੜੀ ਨੂੰ ਵਿਆਉਣ ਲਈ ਪਰਤ ਆਇਆ |
previous post
