Htv Punjabi
Punjab Video

ਜਨਾਨੀ ਨੇ ਭੈਣ ਘਰ ਜਾ ਰੰਗੇ ਹੱਥੀਂ ਫੜਿਆ ਘਰਵਾਲਾ; ਦੇਖੋ ਵੀਡੀਓ

ਮਾਮਲਾ ਇਸ ਤਰਾਂ ਹੈ ਅੰਮ੍ਰਿਤਸਰ ਦੇ ਖਲਚੀਆਂ ਦੇ ਰਹਿਣ ਵਾਲੇ ਸੁਖਦਿਆਲ ਸਿੰਘ ਦਾ ਵਿਆਹ ਬਟਾਲਾ ਦੇ ਨੇੜੇ ਕਸਬਾ ਘੁਮਾਣ ਦੇ ਪਿੰਡ ਮੋਮਨਵਾਲ ਬਲਜੀਤ ਕੌਰ ਨਾਲ 10 ਮਹੀਨੇ ਪਹਿਲਾਂ ਹੋਇਆ ਸੀ | ਜਾਣਕਾਰੀ ਮੁਤਾਬਿਕ ਕੁੜੀ ਦਾ ਇਹ ਦੂਜਾ ਵਿਆਹ ਸੀ | ਬਲਜੀਤ ਕੌਰ ਦੇ ਭਰਾ ਦੀ ਮੌਤ ਹੋ ਚੁਕੀ ਸੀ ਅਤੇ ਬਾਪ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਜਿਸਦੇ ਚਲਦਿਆਂ ਬਲਜੀਤ ਕੌਰ ਨੇ ਸੁਖਦਿਆਲ ਨੂੰ ਆਪਣੇ ਪੇਕੇ ਘਰ ਹੀ ਰੱਖ ਲਿਆ |
ਕੁੱਝ ਮਹੀਨੇ ਬਾਅਦ ਕੰਮ ਦੇ ਚੱਕਰ ‘ਚ ਸੁਖਦਿਆਲ ਆਪਣੀ ਭੈਣ ਦੇ ਘਰ ਪਿੰਡ ਤਲਵੰਡੀ ਫੁੱਮਣ ਰਹਿਣ ਲੱਗ ਪਿਆ | ਪਰ ਬਲਜੀਤ ਸਿੰਘ ਨੇ ਕੁੱਝ ਸਮਾਜ ਸੇਵਕਾਂ ਨੂੰ ਨਾਲ ਲਿਜਾ ਆਪਣੀ ਨਨਾਣ ਦੇ ਘਰ ਜਾ ਕੇ ਖ਼ੂਬ ਹੰਗਾਮਾ ਕੀਤਾ | ਕਾਰਨ ਤੁਸੀਂ ਆਪ ਹੀ ਸੁਣ ਲਓ |

Related posts

ਚੀਜੀ ਦਾ ਲਾਲਚ ਦੇ ਮਾਸੂਮ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

htvteam

ਇੰਟਰਨੈਟ ‘ਤੇ ਸਸਤੀਆਂ ਚੀਜ਼ਾਂ ਖਰੀਦਣ ਵਾਲੇ ਸਾਵਧਾਨ; ਦੇਖੋ ਵੀਡੀਓ

htvteam

ਵੇਖਦੇ ਹੀ ਵੇਖਦੇ ਆਲੀਸ਼ਾਨ ਸ਼ੋਰੂਮ ਬਣਿਆਂ ਰਾਖ ਦਾ ਢੇਰ

htvteam

Leave a Comment