Htv Punjabi
Punjab Video

ਮੁੰਡਾ ਭਰਨਾ ਚਾਹੁੰਦਾ ਸੀ ਪੁਲਸੀਏ ਦੀ ਜੇਬ; ਚੋਰੀ ਚੋਰੀ ਬਣ ਰਹੀ ਸੀ ਵੀਡੀਓ

ਮਾਮਲਾ ਫਿਰੋਜ਼ਪੁਰ ਦਾ ਹੈ, ਜਿੱਥੇ ਊਧਮ ਸਿੰਘ ਚੌਂਕ ਵਿਖੇ ਟ੍ਰੈਫਿਕ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ | ਟ੍ਰੈਫਿਕ ਪੁਲਿਸ ਥਾਣਾ ਸਿਟੀ ਦਾ ਮੁਲਾਜ਼ਮ ਬਚਿੱਤਰ ਸਿੰਘ ਵੀ ਓਥੇ ਡਿਊਟੀ ‘ਤੇ ਸੀ | ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਨਾਕਾ ਤੋੜ ਭੱਜਣ ਦੀ ਕੋਸ਼ਿਸ਼ ‘ਚ ਬਚਿੱਤਰ ਸਿੰਘ ਵੱਲੋਂ ਕਾਬੂ ਕੀਤਾ ਜਾਂਦੈ ਤੇ ਫੇਰ ਉਹ ਇਸਨੂੰ ਰਿਸ਼ਵਤ ਦੇਰ ਦੀ ਪੂਰੀ ਕੋਸ਼ਿਸ਼ ਕਰਦੈ ਪਰ ਬਚਿੱਤਰ ਸਿੰਘ ਇਮਾਨਦਾਰੀ ਵਿਖਾਉਂਦੇ ਹੋਏ ਰਿਸ਼ਵਤ ਨਾ ਲਾਇ ਕੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦੈ |

Related posts

ਆਹ ਨੁਸਕਾ ਬੰਦੇ ਤੇ ਜਨਾਨੀਆਂ ਦੀ ਨਸ-ਨਸ ਖੋਲ੍ਹਕੇ ਬਣਾ ਦਿੰਦੈ ਮਾਪੇ

htvteam

ਬਿਨਾਂ ਵੈਰੀਫਿਕੇਸ਼ਨ ਦੇ ਰੱਖਿਆ ਸੀ ਕੰਮ ‘ਤੇ, ਕਰ ਗਿਆ ਆਹ ਕੰਮ

Htv Punjabi

ਜੇਕਰ ਔਰਤਾਂ ‘ਚ ਆਹ 4 ਚੀਜ਼ਾਂ ਦਿਖਾਈ ਦੇਣ ਲੱਗਣ ਤਾਂ ਸਮਝੋ ਉਨ੍ਹਾਂ ਨੂੰ ਜਨਾਨਾ ਕਮਜ਼ੋਰੀ ਹੋਗੀ

htvteam

Leave a Comment