Htv Punjabi
Punjab Video

ਹਵਸ ‘ਚ ਅੰਨ੍ਹੇ ਜੀਜੇ ਨੇ ਮਾਸੂਮ ਸਾਲੇ ਨੂੰ ਵੀ ਨਹੀਂ ਬਖ਼ਸ਼ਿਆ

ਪੈਰੋਂ ਹੇਠ ਜ਼ਮੀਨ ਖਿਸਕਾਉਂਣ ਵਾਲਾ ਇਹ ਖੌਫਨਾਕ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ੀਰਾ ਤੋਂ ਹੈ, ਜਿੱਥੇ ਇੱਕ ਪਰਿਵਾਰ ਨੇ ਆਪਣੀ ਵੱਡੀ ਧੀ ਦਾ ਵਿਆਹ ਜਿਲ੍ਹਾ ਮੋਗਾ ਦੇ ਪਿੰਡ ਦੌਲਤਪੁਰਾ ਨੀਵਾ ਦੇ ਜਸਪ੍ਰੀਤ ਸਿੰਘ ਨਾਲ ਕੀਤਾ ਸੀ | ਜਸਪ੍ਰੀਤ ਆਪਣੀ ਛੋਟੀ ਸਾਲੀ ਤੇ ਗੰਦੀ ਨਜ਼ਰ ਰੱਖਦਾ ਸੀ | ਜਿਸ ਤੋਂ ਬਾਅਦ ਜਸਪ੍ਰੀਤ ਦੇ 13 ਸਾਲ ਦੇ ਸਾਲੇ ਜਸ਼ਨ ਨੂੰ ਉਸਦੇ ਨਾਜਾਇਜ਼ ਸਬੰਧਾਂ ਦਾ ਪਤਾ ਲੱਗ ਗਿਆ | ਜਿਸਨੂੰ ਰਾਹ ‘ਚੋਂ ਹਟਾਉਣ ਦੇ ਲਈ ਜਸਪ੍ਰੀਤ ਨੇ ਬੱਚੇ ਨਾਲ ਜੋ ਭਿਆਨਕ ਤੇ ਦਰਦਨਾਕ ਕਰਮ ਕੀਤਾ ਉਸਨੂੰ ਜਾਣ ਤੁਸੀਂ ਵੀ ਦੰਗ ਰਹਿ ਜਾਓਗੇ |

Related posts

ਅਕਾਲ ਤਖਤ ਸਾਹਿਬ ਦੇ ਬਾਹਰ ਸਿੱਖ ਆਪਸ ਵਿੱਚ ਲੜਦੇ ਰਹੇ ਪਰ ਗਿਆਨੀ ਜੀ ਹੋਰਾਂ ਦੀ ਚੁੱਪੀ ਨੇ…

Htv Punjabi

ਪਾਣੀ ‘ਚ ਐਵੇਂ ਪੈਰ ਪਾਓ ਆਪਣਾ ਸੁੰਨਪਣ ਹਟਾਓ

htvteam

ਸ਼ੰਭੂ ਬਾਰਡਰ ਅਜੇ ਵੀ ਨਹੀਂ ਖੁੱਲ੍ਹੇਗਾ, ਸੁਪਰੀਮ ਕੋਰਟ ਨੇ ਮੌਜੂਦਾ ਸਥਿਤੀ ਬਣਾਈ ਰੱਖਣ ਲਈ ਕਿਹਾ

htvteam

Leave a Comment