ਲੁਧਿਆਣਾ ਦਾ ਥਾਣਾ ਸਰਾਭਾ ਨਗਰ ਜਿੱਥੇ ਦੇ ਐਸਐਚਓ ਦੇ ਖਿਲਾਫ ਸੋਸ਼ਲ ਮੀਡੀਆ ‘ਤੇ ਲਾਈਵ ਹੋ ਬੈਂਕ ‘ਚ ਕੰਮ ਕਰਨ ਵਾਲੀ ਇੱਕ ਕੁੜੀ ਨੇ ਜੋ ਦੋਸ਼ ਲਗੇ ਨੇ ਉਹ ਕੰਨਾਂ ‘ਚ ਉਂਗਲਾਂ ਦੇਣ ਨੂੰ ਮਜ਼ਬੂਰ ਕਰ ਦੇਣਗੇ | ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ | ਪਹਿਲਾਂ ਦੇਖੋ ਉਹ ਵੀਡੀਓ |
ਇਹ ਮਾਮਲਾ ਜਦ ਪੁਲਿਸ ਕਮਿਸ਼ਨਰ ਦੇ ਧਿਆਨ ‘ਚ ਆਇਆ ਤਾਂ ਉਹਨਾਂ ਦਾ ਕੀ ਕਹਿਣਾ ਸੀ ਸੁਣੋ |
previous post