Htv Punjabi
Punjab Video

ਆਹ ਪਤੰਦਰਾਂ ਨੇ ਹਾਥੀ ਵੀ ਨਹੀਂ ਛੱਡਿਆ, ਦੇਖੋ ਕਿਵੇਂ

ਮਾਲਕ ਆਪਣੇ ਘਰ ਦੇ ਬਾਹਰ ਗਲੀ ਚ ਹਾਥੀ ਖੜਾ ਕਰਕੇ,,, ਘੁਕੀ ਨੀਂਦ ਸੋ ਗਿਆ,,, ਗਲੀ ਚ ਇਕੱਲਾ ਹਾਥੀ ਦੇਖ ਤਿੰਨ ਮੁੰਡਿਆਂ ਦੀ ਨਿਅਤ ਵਿਗੜ ਗਈ,,, ਜਿਨਾਂ ਨੇ ਆਸਾ ਪਾਸਾ ਦੇਖ ਹਾਥੀ ਨੂੰ ਭਜਾ ਕੇ ਲੈ ਗਏ,,, ਤੇ ਇਹਨਾਂ ਚੋਰਾਂ ਦੇ ਮਨ ਦੇ ਵਿੱਚ ਇਹ ਸੀ ਕਿ ਇਹਨਾਂ ਨੂੰ ਕਿਸੇ ਨੇ ਕਿਹੜਾ ਦੇਖਿਆ,,ਪਰ ਇਨ੍ਹਾਂ ਚੋਰਾਂ ਦੀ ਹਰਕਤ ਦੀ ਵੀਡੀਓ ਬਣ ਗਈ,,,ਆਓ ਦੇਖਦੇ ਆਂ ,,,,

ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੀ ਬਸਤੀ ਗੋਲਬਾਗ ਤੋਂ ਜਿਥੇ ਤਿੰਨ ਚੋਰ ਘਰ ਦੇ ਬਾਹਰ ਖੜਾ ਇੱਕ ਛੋਟਾ ਹਾਥੀ ਚੋਰੀ ਕਰ ਫਰਾਰ ਹੋ ਗਏ ਹਨ। ਜਾਣਕਾਰੀ ਦਿੰਦਿਆਂ ਹਾਥੀ ਦੇ ਮਾਲਕ ਮੇਜਰ ਸਿੰਘ ਨੇ ਦੱਸਿਆ ਕਿ ਉਸਨੇ ਕਰਜਾ ਚੁੱਕ ਇੱਕ ਛੋਟਾ ਹਾਥੀ ਲਿਆ ਸੀ। ਜਿਸ ਨਾਲ ਉਸਦੇ ਘਰ ਦਾ ਗੁਜਾਰਾ ਚੱਲਦਾ ਸੀ। ਪਰ ਬੀਤੀ ਰਾਤ ਤਿੰਨ ਚੋਰ ਮੋਟਰਸਾਈਕਲ ਤੇ ਆਏ ਅਤੇ ਗਲੀ ਚ੍ਹ ਖੜਾ ਛੋਟਾ ਹਾਥੀ ਚੋਰੀ ਕਰਕੇ ਫਰਾਰ ਹੋ ਗਏ ਹਨ।

ਸ਼ਹਿਰ ਉਹ ਦੇਖਣਾ ਹੋਵੇਗਾ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਇਹ ਚੋਰ ਕਦੋਂ ਆਉਂਦੇ ਨੇ ਅਤੇ ਗਰੀਬ ਪਰਿਵਾਰ ਦਾ ਜਿਸ ਸਾਧਨ ਦੇ ਨਾਲ ਗੁਜ਼ਾਰਾ ਚੱਲਦਾ ਸੀ ਕਿ ਉਹਨਾਂ ਨੂੰ ਵਾਪਿਸ ਮਿਲੇਗਾ ਜਾਂ ਫਿਰ ਨਹੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੇਰਹਿਮ ਪਤੀ ਨੇ ਕੁਹਾੜੀ ਨਾਲ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਫਰਾਰ

Htv Punjabi

ਵੀਡੀਓ ਵਾਇਰਲ ਹੋਣ ਤੋਂ ਬਾਅਦ ਟੰਗਿਆ ਗਿਆ SHO ?

htvteam

ਅੱਜ ਰਾਤ ਨੂੰ ਆਵੇਗਾ ਤੇਜ਼ ਤੂਫਾਨ ਅਲਰਟ ਜਾਰੀ

htvteam

Leave a Comment