Htv Punjabi
Punjab Video

ਸ਼ਰਾਬੀ ਮੁੰਡਿਆਂ ਅੱਧੀ ਰਾਤ ਮਚਾਈ ਅਜਿਹੀ ਅੱਤ; ਨਹੀਂ ਬਖਸ਼ੀਆਂ ਜਨਾਨੀਆਂ

ਮਾਮਲਾ ਪੁਲਿਸ ਜ਼ਿਲ੍ਹਾ ਬਟਾਲਾ ਦਾ ਹੈ, ਜਿੱਥੇ ਬੀਤੀ ਰਾਤ ਸ਼ਰਾਬ ਦੇ ਨਸ਼ੇ ‘ਚ ਟੱਲੀ ਹੋ 15/16 ਨੌਜਵਾਨਾਂ ਨੇ ਗੁੰਡਾਗਰਦੀ ਦਾ ਉਹ ਨੰਗਾ ਨਾਚ ਕੀਤਾ ਕਿ ਪੂਰਾ ਮੁਹਾਲ ਸਹਿਮ ਉੱਠਿਆ | ਇਥੋਂ ਤੱਕ ਕਿ ਉਹਨਾਂ ਗੁੰਡਿਆਂ ਨੇ ਰਾਹ ਜਾਂਦਿਆਂ ਨਾਲ ਵੀ ਬਿਨਾਂ ਵਜ੍ਹਾ ਮਾਰ ਕੁਟਾਈ ਕਰ ਦਿੱਤੀ |

Related posts

ਕੁੜੀਆਂ ਦੇ ਸਕੂਲ ਬਾਹਰ, ਮੁੰਡੇ ਕਰਦੇ ਸੀ ਅੱਖਾਂ ਤੱਤੀਆਂ

htvteam

ਵਹਿਸ਼ੀ ਮੁੰਡਿਆਂ ਨੇ ਜਵਾਨ ਮਾਂ ਸਣੇ ਪੁੱਤ ਨਾਲ ਵੀ ਟੱਪੀਆਂ ਹੱਦਾਂ

htvteam

ਡੰਗਰ-ਪਸ਼ੂ ਰੱਖਣ ਵਾਲੇ ਲੋਕਾਂ ਦੇ ਹੁਣ ਬਦਲਣਗੇ ਦਿਨ; ਕੈਨੇਡਾ-ਅਮਰੀਕਾ ਜਿੰਨ੍ਹੀ ਕਮਾਈ

htvteam

Leave a Comment