Punjab Videoਮੀਟਿੰਗ ਦੌਰਾਨ ਸਰਕਾਰੀ ਸਕੂਲ ‘ਚ ਜਾ ਵੜੀ ਖੌਫ਼ਨਾਕ ਸ਼ੈਅ; ਬੱਚੇ ਨੂੰ ਕੀਤਾ ਬੁਰੀ ਤਰ੍ਹਾਂ ਜ਼ਖਮੀ by htvteamDecember 25, 202201339 Share0 ਮਾਮਲਾ ਜਿਲ੍ਹਾ ਤਰਨਤਾਰਨ ਦੇ ਖਾਲੜਾ ਤੋਂ ਕੁੱਝ ਹੀ ਦੂਰੀ ‘ਤੇ ਪੈਦੇ ਪਿੰਡ ਅਮੀਸ਼ਾਹ ਦੇ ਸਰਕਾਰੀ ਹਾਈ ਸਕੂਲ ਦਾ ਹੈ, ਜਿੱਥੇ ਅੱਠਵੀ ਜਮਾਤ ‘ਚ ਪੜ੍ਹਨ ਵਾਲੇ ਸਿਮਰਨਜੀਤ ਸਿੰਘ ਨਾਲ ਇੱਕ ਜੰਗਲੀ ਸੂਰ ਜੋ ਕੁੱਝ ਕੀਤੈ ਉਸ ਕਰਕੇ ਇਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਐ |