Htv Punjabi
Punjab Video

ਆੜ੍ਹਤੀਏ ਦੇ ਸੁੰਨੇ ਘਰ ‘ਚ ਅੰਦਰ ਦੇਖੋ ਕੀ ਹੋ ਰਿਹਾ ਸੀ; ਆੜ੍ਹਤੀਏ ਦੇ ਉੱਡੇ ਹੋਸ਼

ਦੇਰ ਸ਼ਾਮ ਘਰ ਦੇ ਅੰਦਰ ਇਕੱਠੇ ਹੋਏ ਲੋਕ ਅਤੇ ਮੌਕੇ ਤੇ ਪਹੁੰਚ ਕਾਰਵਾਈ ਕਰ ਰਹੀ ਪੁਲਿਸ | ਇਹ ਜਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਸਾਹਨ ਵਿਖੇ ਆੜ੍ਹਤੀਏ ਪੁਸ਼ਪਿੰਦਰ ਸਿੰਘ ਪੰਮੇ ਦੇ ਘਰ ਦੇ ਅੰਦਰਲਾ ਸੀਨ ਹੈ | ਹੁਣ ਤੁਸੀਂ ਇਸ ਅਜੀਬ ਜਿਹੀ ਸ਼ੈਅ ਨੂੰ ਦੇਖੋ ਬਸ ਇਸੇ ਨਾਲ ਹੀ ਸਾਰਾ ਕਾਂਡ ਹੋਇਆ ਹੈ | ਪੰਮਾ ਤੇ ਉਸਦਾ ਪਰਿਵਾਰ ਹੁਣ ਇਹ ਸੋਚ ਸੋਚ ਕੇ ਦੁਖੀ ਹੋ ਰਹੇ ਨੇ ਕਿ ਉਹ ਘਰ ਸੁਣਿਆ ਛੱਡ ਕਿਓਂ ਗਏ |

Related posts

ਕੇਂਦਰ ਸਰਕਾਰ ਦੇ ਹਿਲਾਕੇ ਰੱਖ ਦਿਤੇ ਤਖ਼ਤ

htvteam

ਸੁਖਬੀਰ ਬਾਦਲ ਨੇ ਅਮਿਤ ਸ਼ਾਹ ਤੋਂ ਮੰਗਿਆ ਆਹ, ਦੇਖੋ ਕੀ ਕਿਹਾ ਸ਼ਾਹ ਨੇ

Htv Punjabi

ਕਾਰਡਬੋਰਡ ਸ਼ੀਟ ‘ਚ ਲੁਕੋ ਕੇ ਲਿਆਂਦਾ ਜਾ ਰਿਹਾ 580 ਗ੍ਰਾਮ ਸੋਨਾ ਬਰਾਮਦ

Htv Punjabi

Leave a Comment