Htv Punjabi
Punjab Video

ਲਗਜ਼ਰੀ ਕਾਰ ‘ਚ 3 ਮੁੰਡੇ ਕਰ ਰਹੇ ਸਨ ਗਲਤ ਕੰਮ; ਦੇਖੋ ਇਹਨਾਂ ਦੀ ਕਰਤੂਤ

ਪੁੱਠੇ ਕੰਮ ਕਦੇ ਨਾ ਕਦੇ ਬੰਦੇ ਨੂੰ ਕਾਨੂੰਨ ਦੀਆਂ ਜੰਜੀਰਾਂ ‘ਚ ਫਸਾ ਹੀ ਦਿੰਦੇ ਨੇ | ਕਾਨੂੰਨ ਦਾ ਪੰਜਾ ਦੇਰ ਸਵੇਰ ਹੀ ਸਹੀ ਕਦੇ ਕਿਸੇ ਨੂੰ ਨਹੀਂ ਬਖਸ਼ਦਾ | ਅਜਿਹਾ ਹੀ ਹਾਲ ਹੋਇਆ ਹੈ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹਨਾਂ 3 ਨੌਜਵਾਨਾਂ ਦੇ ਨਾਲ ਜੋ ਲੁਧਿਆਣਾ ਤੋਂ ਜਲੰਧਰ ਕਾਰ ‘ਚ ਗੰਦੇ ਗੰਦੇ ਕੰਮ ਕਰਨ ਆਏ ਸਨ |
ਮੁਖਬਰ ਖਾਸ ਦੀ ਇਤਲਾਹ ‘ਤੇ ਜਲੰਧਰ ਦੇ ਸੀਆਈਏ ਸਟਾਫ ਨੇ ਜਦੋਂ ਇਹਨਾਂ ਦੀ ਕਾਰ ਨੂੰ ਰੋਕ ਅੰਦਰਤ ਝਾਤੀ ਮਾਰੀ ਤਾਂ ਸੀਨ ਹੈਰਾਨ ਕਰ ਦੇਣ ਵਾਲਾ ਸੀ |

Related posts

ਹਲਕਾ ਮੋਗਾ ਤੋਂ ‘ਆਪ’ ਦੀ ਅਮਨਦੀਪ ਕੌਰ ਅਰੋੜਾ ਜਿੱਤੇ

htvteam

ਮੁਸਲਮਾਨ ਲੋਕਾਂ ਦਾ ਦੇਖੋ ਔਰਤਾਂ ਪ੍ਰਤੀ ਨਜ਼ਰੀਆਂ ਕਿਹੋ ਜਿਹੈ ?

htvteam

ਕੀ ਡਾ. ਜਮੀਲ ਉਰ ਰਹਿਮਾਨ ਨੇ ਕਰਵਾਇਆ ਸਾਬਕਾ DGP ਮੁਹੰਮਦ ਮੁਸਤਫਾ ਉੱਤੇ ਜਾਦੂ ?

htvteam

Leave a Comment