ਮਾਮਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦਾ ਹੈ | ਜਿੱਥੇ ਇਹ ਪੀੜਤ ਔਰਤ ਜਿਸਦੀਆਂ ਦੋ ਧਿਆਨ ਨੇ ਤੇ ਘਰਵਾਲਾ ਨਸ਼ੇੜੀ ਹੋ ਕਾਰਨ ਤਲਾਕਸ਼ੁਦਾ ਹੈ |ਘਰੇਲੂ ਕੰਮ ਕਾਜ ਕਰ ਆਪਣਾ ਘਰ ਚਲਾਉਂਦੀ ਹੈ | ਪਿੰਡ ਦਾ ਹੀ ਇੱਕ ਲੰਬੜਦਾਰ ਅਤੇ ਸਿਆਸੀ ਲੀਡਰ ਟਹਿਲ ਸਿੰਘ ਜਿਸਨਾਲ ਇਸਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਉਸਤੇ ਕੀ ਦੋਸ਼ ਲਗਾ ਰਹੀ ਹੈ ਸੁਣੋ |