ਮਾਮਲਾ ਜਿਲ੍ਹਾ ਮੋਗਾ ਦੇ ਪਿੰਡ ਡਾਲਾ ਦਾ ਹੈ, ਜਿੱਥੇ ਅੱਜ ਸਵੇਰੇ ਸਵੇਰੇ ਹੀ ਪਿੰਡ ਵਾਲਿਆਂ ਸਣੇ ਪੁਲਿਸ ਨੂੰ ਵੀ ਇੱਕ ਨਵੀਂ ਭਸੂੜੀ ਪਈ ਹੋਈ ਹੈ | ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲੀ ਸਰਪੰਚ ਕੁਲਦੀਪ ਕੌਰ ਦਾ ਕੀ ਕਹਿਣਾ ਹੈ ਪਹਿਲਾਂ ਉਸ ਵੱਲੋਂ ਬਣਾਇਆ ਗਈ ਇਹ ਵੀਡੀਓ ਦੇਖੋ ਫੇਰ ਦੱਸਦੇ ਹਾਂ ਪੂਰਾ ਮਾਮਲਾ |
previous post
