Htv Punjabi
Punjab Video

ਬੁਲੇਟ ਤੇ ਲਿਖਿਆ ਸੀ ਝੋਟਾ, ਆ ਗਿਆ ਲੇਡੀ ਸਿੰਘਮ ਅੜਿੱਕੇ

ਇਹ ਤਸਵੀਰਾਂ ਜਿਲ੍ਹਾ ਅੰਮ੍ਰਿਤਸਰ ਦੇ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਹਰਸ਼ਾ ਛੀਨਾ ਦੀਆਂ ਨੇ, ਜਿੱਥੇ ਦੀ ਦਬੰਗ ਮਹਿਲਾ ਐਸ. ਐਚ.ਓ ਰਮਨਦੀਪ ਕੌਰ ਬੰਦੇਸ਼ਾ ਨੇ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਪਵਾਉਣ ਵਾਲਿਆਂ ਦੇ ਖੂਬ ਪਟਾਕੇ ਪੁਆਏ | ਇਸ ਦੌਰਾਨ ਝੋਟਾ ਲਿਖੇ ਬੁਲੇਟ ਸਵਾਰ ਦੋ ਨੌਜਵਾਨ ਇਸ ਲੇਡੀ ਸਿੰਘਮ ਦੇ ਕਾਬੂ ਆ ਗਏ |
ਅਸਲ ‘ਚ ਨਵੇਂ ਸਾਲ ਨੂੰ ਆਮਦ ਦੇ ਮੱਧੇਨਜ਼ਰ ਵੱਖ ਵੱਖ ਜਗ੍ਹਾ ਤੇ ਵਿਸ਼ੇਸ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਲਈ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ |

Related posts

ਸਰਕਾਰੀ ਹਸਪਤਾਲਾਂ ‘ਚ ਟ੍ਰੇਨਿੰਗ ਵਾਲੀਆਂ ਨਰਸਾਂ ਤੋਂ ਕੰਮ ਕਰਾਉਣ ਦੇ ਆ ਦੇਖੋ ਹਾਲ, ਦੁੱਧ ਮੂੰਹਾ ਬੱਚਾ ਕਿਵੇਂ ਤੜਪ ਕੇ ਮਰ ਗਿਆ

Htv Punjabi

ਯੂਕਰੇਨ ‘ਚ ਭਾਰਤੀ ਵਿਦਿਆਰਥਣ ਨੇ ਰੂਸੀ ਫ਼ੌਜੀਆਂ ਦੀ ਦੱਸੀ ਸ਼ਰਮਨਾਕ ਕਰਤੂਤ !

htvteam

ਫੋਕੇ ਪਾਣੀ ਨੇ ਚਲਾਈਆਂ ਖੂ& ਨ ਦੀਆਂ ਤਧਾਰੀਆਂ ?

htvteam

Leave a Comment