Htv Punjabi
Punjab Video

NRI ਨੇ ਦੋਧੀ ਨਾਲ ਫੜ ਲਈ ਘਰਵਾਲੀ; ਦੇਖੋ ਵੀਡੀਓ

ਮਿੰਨਤਾਂ ਕਰ ਕਰ ਘਰਵਾਲੇ ਮੂਹਰੇ ਸਾਰੀ ਗ਼ਲਤੀ ਮੰਨਦੀ ਹੋਈ ਸਜ਼ਾ ਦੇਣ ਪਰ ਨਾ ਛੱਡ ਦੇਣ ਦੇ ਹਾੜੇ ਕੱਢ ਰਹੀ ਇਹ ਜਨਾਨੀ | ਇਹ ਓਹੀ ਹੈ ਜਿਸਨੂੰ ਇਸਦੇ NRI ਘਰਵਾਲੇ ਨੇ ਕਈ ਦਿਨਾਂ ਦੇ ਲਗਾਏ ਟ੍ਰੈਪ ਨਾਲ ਰੰਗੇ ਹੱਥੀਂ ਇਸਦੇ ਦੋਧੀ ਆਸ਼ਕ ਨਾਲ ਜਾ ਫੜਿਆ ਹੈ | ਓਹੀ ਦੋਸ਼ੀ ਆਸ਼ਕ ਜੋ ਇਹਨਾਂ ਦੇ ਘਰ ਕਈ ਸਾਲਾਂ ਤੋਂ ਦੁੱਧ ਪਾਉਣ ਆਉਂਦਾ ਸੀ | ਬਸ ਓਸੇ ਤੇ ਦਿਲ ਆ ਗਿਆ ਇਸ ਔਰਤ ਦਾ |
ਤੇ ਫੇਰ ਜਲੰਧਰ ਦੇ ਇੱਕ ਹੋਟਲ ਦੇ ਬਾਹਰ ਜੋ ਕੁੱਝ ਹੋਇਆ ਦੇਖੋ

Related posts

ਪਿਤਾ ਦੀ ਸ਼ਿਕਾਇਤ ਕਰਨ ਨਿੱਕੇ ਨਿੱਕੇ ਜਵਾਕ ਪਹੁੰਚੇ ਥਾਣੇ; ਥਾਣੇਦਾਰ ਨੂੰ ਆਪਣੇ ਪਿਤਾ ਦੇ ਖ਼ਿਲਾਫ਼ ਹੀ ਕਰਤੀ ਸ਼ਿਕਾਇਤ

htvteam

ਪੰਜਾਬ ਪੁਲਿਸ ਦਾ ਸਰਕਾਰੀ ਪੱਤਰ ਹੋਗਿਆ ਲੀਕ

htvteam

ਜਮਾਂਦਰੂ ਸਮੱਸਿਆ ਵਾਲੇ ਜਵਾਕਾਂ ਨੂੰ ਇਸ ਥਾਂ ਮਿਲਦੀ ਹੈ ਨਵੀਂ ਜ਼ਿੰਦਗੀ Manpreet Singh Good Health

htvteam

Leave a Comment