Htv Punjabi
Punjab Video

ਦੇਖੋ ਪੁਲਿਸ ਵਾਲਿਆਂ ਦੇ ਕਾਰਨਾਮੇ; ਕਿਵੇਂ ਉਡਾ ਰਹੇ ਨੇ ਨਿਯਮ ਦੀਆਂ ਧੱਜੀਆਂ

ਮਾਮਲਾ ਫਿਰੋਜ਼ਪੁਰ ਛਾਉਣੀ ਦੇ ਮਿਸ਼ਨ ਹਾਸਟਲ ਨੇੜੇ ਦਾ ਹੈ, ਜਿੱਥੇ ਪੁਲਿਸ ਮੁਲਾਜ਼ਮ ਸੜਕ ਕਿਨਾਰੇ ਖੜ੍ਹ ਆਉਣ ਜਾਣ ਵਾਹਨਾਂ ਨੂੰ ਰੋਕ ਰੋਕ ਟ੍ਰੈਫਿਕ ਨਿਯਮਾਂ ਦੀਆਂ ਪਾਲਣਾ ਨਾ ਕਰਨ ਦੇ ਦੋਸ਼ ‘ਚ ਕਾਰਵਾਈ ਕਰਨ ਲੱਗੇ ਹੋਏ ਸਨ, ਇਸ ਦੌਰਾਨ ਇੱਕ ਰਾਹਗੀਰ ਦੀ ਨਜ਼ਰ ਪੁਲਿਸ ਦੇ ਇਸ ਪੀਸੀਅਰ ਮੋਟਰਸਾਈਕਲ ਤੇ ਪੈ ਗਈ ਜੋ ਕਿ ਬਿਨਾ ਹੈ ਹਾਈ ਸਕਿਉਰਿਟੀ ਨੰਬਰ ਪਲੇਟ ਤੋਂ ਸੀ ਫੇਰ ਅੱਗੇ ਜੋ ਕੁੱਝ ਹੋਇਆ ਦੇਖੋ

Related posts

ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ

htvteam

ਮਾਤਾ ਵੈਸ਼ਨੂੰ ਦੇਵੀ ਦੇ ਦਰਬਾਰ ‘ਚ ਮਚੀ ਭਾਜੜ ਕਰਕੇ 12 ਮੌਤਾਂ; ਰਾਸ਼ਟਪਤੀ, ਪ੍ਰਧਾਨ ਮੰਤਰੀ ਸਮੇਤ ਸਭ ਨੇ ਜਤਾਇਆ ਦੁੱਖ

htvteam

ਚਾਈਨਾ ਡੋਰ ਨਾਲ ਵੱ&ਢਿਆ ਗਲਾ ਲੱਗੇ 60 ਟਾਂਕੇ !

htvteam

Leave a Comment