Htv Punjabi
Punjab Religion Video

ਮਾਤਾ ਵੈਸ਼ਨੂੰ ਦੇਵੀ ਦੇ ਦਰਬਾਰ ‘ਚ ਮਚੀ ਭਾਜੜ ਕਰਕੇ 12 ਮੌਤਾਂ; ਰਾਸ਼ਟਪਤੀ, ਪ੍ਰਧਾਨ ਮੰਤਰੀ ਸਮੇਤ ਸਭ ਨੇ ਜਤਾਇਆ ਦੁੱਖ

ਮਾਤਾ ਵੈਸ਼ਨੂੰ ਦੇਵੀ ਦੇ ਗੇਟ ਨੰਬਰ ਤਿੰਨ ਉੱਤੇ ਭਾਜੜ ਭਾਜੜ ਨਾਲ 12 ਲੋਕਾਂ ਦੀ ਹੋਈ ਮੌਤ, 13 ਜ਼ਖਮੀ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਨੂੰ 2 ਅਤੇ 10 ਲੱਖ ਦੀ ਸਹਾਇਤਾ ਰਾਸ਼ਟਪਤੀ, ਪ੍ਰਧਾਨ ਮੰਤਰੀ ਸਮੇਤ ਸਭ ਨੇ ਜਤਾਇਆ ਦੁੱਖ ਮਾਤਾ ਵੈਸ਼ਨੂੰ ਦੇਵੀ ਦੇ ਦਰਬਾਰ ‘ਚ ਮਚੀ ਭਾਜੜ ਕਰਕੇ 12 ਮੌਤਾਂ ਘਟਨਾ ਤੋਂ ਬਾਅਦ ਭਗਦੜ ਦੀ ਸਾਰੀ ਕਹਾਣੀ ਆਈ ਸਾਹਮਣੇ
13 ਜ਼ਖਮੀਆਂ ਤੇ 8 ਮਰਨ ਵਾਲਿਆਂ ਦੀ ਲਓ ਸਾਰੀ ਜਾਣਕਾਰੀ|

Related posts

ਆਹ ਕੀ?ਅਕਾਲੀਦਲ ਨੇ 7 ਵੱਡੇ ਲੀਡਰਾਂ ਨੂੰ ਪਾਰਟੀਓਂ ਕੱਢਿਆ

htvteam

ਟਰੱਕ ਉਪਰ ਬੈਠੇ ਬੰਦੇ ਮਿੱਧੇ, ਰੌਂਗਟੇ ਖੜ੍ਹੇ ਕਰਨ ਵਾਲੀ ਵੀਡੀਓ

htvteam

ਲਓ ਜੀ ਮਜੀਠੀਏ ਨੇ ਪਾਤਾ ਆਪ ਦੇ ਮੰਤਰੀ ਦਾ ਪਟਾਕਾ

htvteam