Htv Punjabi
Punjab Video

ਲੋਹੜੀ ਦਾ ਪ੍ਰੋਗਰਾਮ ਪਰਿਵਾਰ ਲਈ ਦੇਖੋ ਕਿਵੇਂ ਬਣਿਆ ਕਾਲ

ਉਸ ਵਿਅਕਤੀ ਦਾ ਕੀ ਹਾਲ ਸੁਣ ਕਾਜਲ ਕੰਬ ਉੱਠਦਾ ਹੈ, ਜਿਸਦੀਆਂ 3 ਨੂੰਹਾਂ, ਦੋ ਪੋਤੇ ਤੇ ਘਰਵਾਲੀ ਇੱਕੋ ਵੇਲੇ ਹਾਦਸੇ ਦਾ ਸ਼ਿਕਾਰ ਹੋ ਮੌਤ ਦੇ ਮੂੰਹ ‘ਚ ਜਾ ਸਮੇਂ ਹੋਣ |
ਹਿਲਾ ਕੇ ਰੱਖ ਦੇਣ ਵਾਲਾ ਇਹ ਮੰਦਭਾਗਾ ਹਾਦਸਾ ਵਾਪਰਿਆ ਹੈ ਜਿਲਾ ਸੰਗਰੂਰ ਦੇ ਪਿੰਡ ਖਡਿਆਲ ਕੋਠੇ ਆਲਾ ਸਿੰਘ ਵਾਲਾ ਦੇ ਰਹਿਣ ਵਾਲੇ ਦੇਵ ਸਿੰਘ ਨਾਂ ਦੇ ਵਿਅਕਤੀ ਦੇ ਪਰਿਵਾਰ ਨਾਲ ਜੋ ਕਿਸੈ ਨਜ਼ਦੀਕੀ ਦੇ ਘਰੋਂ ਲੋਹੜੀ ਦਾ ਪ੍ਰੋਗਰਾਮ ਦੇਖ ਕਾਰ ‘ਚ ਘਰ ਵਾਪਸ ਪਰਤ ਤਿਹ ਸੀ |

Related posts

ਦੇਖੋ ਕਿੱਦਾਂ ਦੁਕਾਨ ਦੇ ਬਾਹਰ ਪਿਆ ਬੋਰਾ ਹੋਇਆ ਗਾਈਬ, ਲਾਈਵ ਤਸਵੀਰਾਂ

htvteam

ਸੁਖਪਾਲ ਖਹਿਰਾ ਨੇ ਹਾਈਕੋਰਟ ‘ਚ ਗ੍ਰਿਫਤਾਰੀ ਨੂੰ ਦਿੱਤੀ ਚੁਣੌਤੀ

htvteam

ਖੇਤਾਂ ‘ਚ ਜਾਣ ਤੋਂ ਪਹਿਲਾਂ ਇਹ ਵੀਡੀਓ ਦੇਖੋ ਕਿਤੇ ਐਂਵੇ ਨਾ ਹੋ ਜਾਵੇ

htvteam

Leave a Comment