Htv Punjabi
Punjab Video

ਪਕੌੜੇ ਤਲਦਾ ਤਲਦਾ ਮੁੰਡਾ ਬਣਿਆ ਜਾਦੂਗਰ; ਦੇਖੋ ਵੀਡੀਓ

ਰੱਸੀਆਂ ਫੜ ਫੜ ਛੂਮੰਤਰ ਕਰ ਜਾਦੂ ਦੇ ਕਰਾਮਾਤ ਵਿਖਾਉਂਦਾ ਇਹ ਨੌਜਵਾਨ | ਜਿਸਦਾ ਜਾਦੂ ਵੇਖ ਵੇਖ ਲੋਕਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲ੍ਹੀਆਂ ਹੀ ਰਹਿ ਜਾਂਦੀਆਂ ਨੇ |
ਅਸਲ ‘ਚ ਇਹ ਕੋਈ ਪੇਸ਼ੇਵਰ ਜਾਦੂਗਰ ਨਹੀਂ ਬਲਕਿ ਬਟਾਲਾ ਵਿਖੇ ਪਕੌੜਿਆਂ ਦੀ ਦੁਕਾਨ ਕਰਨ ਵਾਲਾ ਅਜੇ ਕੁਮਾਰ ਨਾਂ ਦਾ ਓਹੀ ਜਾਦੂਗਰ ਹੈ ਜੋ ਆਪਣੀ ਹੱਟੀ ਤੇ ਪਕੌੜੇ ਤਲਦਾ ਤਲਦਾ ਜਾਦੂਗਰ ਬਣ ਗਿਆ ਹੈ | ਅਜੇ ਦਾ ਕਹਿਣਾ ਹੈ ਬਚਪਨ ‘ਚ ਜਾਦੂਗਰ ਦਾ ਜਾਦੂ ਵੇਖ ਵੇਖ ਜਾਦੂਗਰ ਬਣਨ ਦਾ ਸ਼ੌਂਕ ਪੈ ਗਿਆ ਸੀ |

Related posts

ਦੇਖੋ ਕਿਹੜੀ ਥਾਂ ਉੱਤੇ ਤੇਲ ਲਗਾਉਣ ਨਾਲ ਵਜ਼ਨ ਘੱਟਦੈ ਜਾਂ ਵੱਧਦੈ

htvteam

ਬਠਿੰਡਾ ਵਿੱਚ ਪਤਨੀ ਦਾ ਗਲਾ ਘੋਟ ਕੇ ਹੱਤਿਆ ਕਰਨ ਵਾਲੇ ਨੂੰ ਉਮਰਕੈਦ

Htv Punjabi

ਵਿਦੇਸ਼ ਛੱਡ ਪੱਗਾਂ ਬੰਨ੍ਹ ਪੰਜਾਬ ‘ਚ ਆਏ ਗੋਰੇ ! ਬਾਬੇ ਦੀ ਹੋਈ ਫੁੱਲ ਕਿਰਪਾ

htvteam

Leave a Comment