ਮੋਬਾਈਲ ਰਾਹੀਂ ਬਣਾਈ ਗਈ ਇਹ ਵੀਡੀਓ, ਜਿਸ ਵਿਚ ਕੁੱਝ ਵਿਅਕਤੀ ਉੱਪਰ ਪੌੜ੍ਹੀਆਂ ਚੜ੍ਹਦੇ ਨਜ਼ਰ ਆ ਰਹੇ ਨੇ | ਅਸਲ ‘ਚ ਉੱਪਰ ਇੱਕ ਕਮਰੇ ਦੇ ਅੰਦਰ ਕੁੱਝ ਨੌਜਵਾਨ ਇਕੱਠੇ ਹੋ ਕੇ ਨੀਲੀ ਰੋਸ਼ਨੀ ‘ਚ ਜੋ ਕਾਲਾ ਕੰਮ ਕਰਨ ‘ਚ ਲੱਗੇ ਹੋਏ ਨੇ ਉਹ ਹੋਸ਼ ਉਡਾ ਕੇ ਰੱਖ ਦੇਣ ਵਾਲਾ ਹੈ |
ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਖੂਫੀਆ ਇਤਲਾਹ ਮਿਲਣ ‘ਤੇ ਜਦ ਉਹਨਾਂ ਇੱਕ ਰੇਡ ਕੀਤੀ ਤਾਂ ਮੌਕੇ ਦਾ ਸੀਨ ਦੇਖ ਸਭ ਦੇ ਸਾਹ ਸੁੱਕਣੇ ਪਾ ਗਏ |
previous post