Htv Punjabi
Punjab Video

ਗੋਰਾ ਬਾਥਰੂਮ ‘ਚ ਵੜ ਕਰਦਾ ਸੀ ਪੁੱਠੇ – ਪੁੱਠੇ ਚੱਜ

ਮਾਮਲਾ ਪੁਲਿਸ ਜਿਲ੍ਹਾ ਬਟਾਲਾ ਦੇ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਭਗਤੂਪੁਰ ਦਾ ਹੈ, ਜਿੱਥੇ ਖੂਫੀਆ ਇਤਲਾਹ ‘ਤੇ ਪੁਲਿਸ ਨੇ ਗੋਰਾ ਸਿੰਘ ਦੇ ਜਦ ਰੇਡ ਕਰ ਬਾਥਰੂਮ ਅੰਦਰਲਾ ਸੀਨ ਦੇਖਿਆ ਤਾਂ ਪੁਲਿਸ ਵਾਲਿਆਂ ਦੀਆਂ ਅੱਖਾਂ ਵੀ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ |
ਬਾਥਰੂਮ ‘ਚ ਟੱਬ ਤੱਕ ਲਾਹਣ ਅਤੇ ਨਾਜਾਇਜ਼ ਸ਼ਰਾਬ ਨਾਲ ਭਰੇ ਪਏ ਸਨ |

Related posts

ਕੀ ਤੁਸੀਂ ਵੀ ਤਾਂ ਨਹੀਂ ਇਹਨਾਂ SHOWROOMS ਤੋਂ ਲੈਂਦੇ ਕੱਪੜੇ

htvteam

ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਜੇਪੀ ਦੇ ਆਗੂਆਂ ਦਾ ਘਿਰਾਓ ਲਾਇਆ ਧਰਨਾ

htvteam

ਕਰਫਿਊ ਤੇ ਲਾਕਡਾਊਨ ‘ਚ ਰਜਿੰਦਰਾ ਹਸਪਤਾਲ ਦੀਆਂ ਨਰਸਾਂ ਨੌਕਰੀ ਛੱਡ ਛੱਡ ਜਾਣ ਲੱਗੀਆਂ, ਪੈ ਗਈਆਂ ਭਾਜੜਾਂ

Htv Punjabi

Leave a Comment