ਅੰਮ੍ਰਿਤਸਰ ਦੇ ਘਨੁਪੁਰ ਕਾਲੇ ਇਲਾਕੇ ਦੀ ਦੱਸੀ ਜਾ ਰਹੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਹੈ, ਜਿਸ ਨੂੰ ਦੇਖ ਕੇ ਤੁਹਾਡੇ ਪੈਰੋਂ ਹੇਠ ਜ਼ਮੀਨ ਖਿਸਕਣ ਵਾਲੀ ਹੈ | ਸਕੂਲ ‘ਚ +2 ਪੜ੍ਹੀ ਕੁੜੀ ਨੂੰ ਅਜਿਹੇ ਹਾਲ ‘ਚ ਦੇਖ ਮੁਹੱਲੇ ਦੀਆਂ ਕੁੱਝ ਜਨਾਨੀਆਂ ਨੇ ਮੁੰਡੇ ਨਾਲ ਰੰਗੇ ਹੱਥੀਂ ਫੜ ਲਿਆ |
ਇਸ ਵੀਡੀਓ ‘ਚ ਸਾਫ ਸਾਫ ਦੇਖਿਆ ਜਾ ਸਕਦੈ ਕਿ ਦੂਰ ਖਾਲੀ ਪਲਾਟ ‘ਚ ਕੁੱਝ ਔਰਤਾਂ ਇੱਕ ਕੁੜੀ ਨੂੰ ਫੜ ਲਿਜਾ ਰਹੀਆਂ ਨੇ ਜਿੱਥੇ ਕੁੱਝ ਮੁੰਡੇ ਵੀ ਨਜ਼ਰ ਆ ਰਹੇ ਨੇ |
ਮੌਕੇ ‘ਤੇ ਹੀ ਕੁੜੀ ਨੂੰ ਫੜ ਜਦ ਮੁਹੱਲੇ ਦੀਆਂ ਜਨਾਨੀਆਂ ਨੇ ਪੁੱਛ ਗਿੱਛ ਕੀਤੀ ਤਾਂ ਉਹਨਾਂ ਦੇ ਹੋਸ਼ ਉੱਡ ਗਏ |
previous post