Htv Punjabi
Punjab Video

ਹੁਣ ਕੁੜੀਆਂ ਐਵੇਂ ਪਵਾਉਣਗੀਆਂ ਬੁਲੇਟ ਵਾਲਿਆਂ ਦੇ ਪਟਾਕੇ…

ਅੱਜ ਕੱਲ੍ਹ ਗਲੀਆਂ ਬਾਜ਼ਾਰਾਂ ‘ਚ ਬੁਲੇਟ ਅਤੇ ਬੁਲੇਟ ਨਾਲ ਪਟਾਕੇ ਪਾਕੇ ਰਾਹਗੀਰਾਂ ਖਾਸ ਕਰਕੇ ਕੁੜੀਆਂ ਨੂੰ ਡਰਾਕੇ ਖਤਰਨਾਕ ਮਜ਼ਾਕ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਐ। ਅਜਿਹੇ ‘ਚ ਆਮ ਲੋਕਾਂ ਖਾਸ ਕਰਕੇ ਰੋਜ਼ ਗਲੀਆਂ ਬਾਜ਼ਾਰਾਂ ਰਾਹੀ ਆਪੋ-ਆਪਣੇ ਕੰਮਾਂ ਕਾਰਾਂ ਜਾ ਸਕੂਲ ਕਾਲਜਾਂ ‘ਚ ਜਾਣ ਵਾਲੀਆਂ ਕੁੜੀਆਂ ਜਾਂ ਉਨ੍ਹਾਂ ਦੇ ਮਾਪਿਆਂ ਨੂੰ ਇਹ ਸਮਝ ਨਹੀਂ ਆਉਂਦਾ ਕੀ ਉਹ ਇੰਨ੍ਹਾਂ ਬਿਨ੍ਹਾਂ ਖੰਭਾਂ ਤੋਂ ਉੱਡੇ ਫਿਰਦੈ ਭੂੰਡ ਆਸ਼ਕਾਂ ਤੋਂ ਕਿਵੇਂ ਨਿਜਾਤ ਪਾਉਣ ਤਾਂ ਇਹ ਵੀਡੀਓ ਰਾਹੀ ਅਸੀਂ ਤੁਹਾਨੂੰ ਦੱਸਾਂਗੇ ਕੀ ਜੇਕਰ ਤੁਹਾਡੇ ਗਲੀ ਮੁਹੱਲੇ ਜਾਂ ਸੜਕ ਉੱਤੇ ਤੁਹਾਨੂੰ ਕੋਈ ਬੁਲੇਟ ਵਾਲਾ ਮੁੰਡਾ ਪਟਾਕੇ ਮਾਰਦਾ ਨਜ਼ਰ ਆਉਂਦਾ ਐ ਤਾਂ ਤੁਸੀਂ ਕਿਵੇਂ ਚੁੱਪਚਾਪ ਉਸ ਉੱਤੇ ਕਾਰਵਾਈ ਕਰਵਾਕੇ ਉਸਦਾ ਮੋਟਾ ਚਲਾਨ ਕਿਵੇਂ ਕੱਟਵਾ ਸਕਦੇ ਹੋ।

ਪੂਰੇ ਮਾਮਲੇ ਬਾਬਤ ਓਕਾਂਰ ਸਿੰਘ ਨੇ ਜਾਣਕਾਰੀ ਦਿੱਤੀ ਕੀ ਉਨ੍ਹਾਂ ਨੂੰ ਪਟਾਕੇ ਵਾਲੇ ਬੁਲੇਟਾਂ ਦੀਆਂ ਸ਼ਿਕਾਇਤਾਂ ਐਸ.ਐਸ.ਪੀ. ਤੇ ਡੀਸੀ ਹੋਰਾਂ ਵੱਲੋਂ ਮਿਲਦੀਆਂ ਨੇ। ਸੋ ਜੇਕਰ ਤੁਸੀਂ ਵੀ ਡੀਸੀ ਜਾਂ ਐਸਐਸਪੀ ਹੋਰਾਂ ਦੇ ਸ਼ਿਕਾਇਤਾਂ ਦੇਵੋ ਤਾਂ ਕਾਰਵਾਈ ਜ਼ਰੂਰ ਹੋ ਸਕਦੀ ਐ। ਸੋ ਬੁਲੇਟ ਦੇ ਪਟਾਕੇ ਪਾਉਣਾ ਜਿੱਥੇ ਆਮ ਲੋਕਾਂ ਲਈ ਖਾਸ ਕਰਕੇ ਦਿਲ ਦੇ ਮਰੀਜ਼ਾਂ ਲਈ ਖਤਰਨਾਕ ਐ ਉਨ੍ਹਾਂ ਹੀ ਪਟਾਕੇ ਪਾਉਣ ਵਾਲੇ ਮੁੰਡਿਆਂ ਲਈ ਵੀ।

Related posts

ਆਹ ਪਿੰਡ ਹੋਈ ਅਜਿਹੀ ਅਨਾਉਮੈਂਟ, ਸੁਣਕੇ ਪਿੰਡ ‘ਚ ਸਨਾਟਾ

htvteam

ਆਪਣੀ ਘਰਵਾਲੀ ਨੂੰ ਗੈਰ ਮਰਦ ਨਾਲ ਫਸਾਉਣਾ ਚਾਹੁੰਦਾ ਸੀ ਘਰਵਾਲਾ; ਕਰਵਾਇਆ ਪੁੱਠਾ ਕੰਮ

htvteam

Bhai Amritpal Singh ਦੀ ਮੈਂਬਰਸ਼ਿਪ ਹੋਵੇਗੀ ਰੱਦ ?

htvteam

Leave a Comment