ਪੰਜਾਬ ਦੀ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਨੇ ਸਲਮਾਨ ਖਾਨ ਨੂੰ ਗ੍ਰਿਫਤਾਰ ਕੀਤਾ ਐ। ਤਸਵੀਰਾਂ ‘ਚ ਜੋ ਸ਼ਖਸ ਤੁਹਾਨੂੰ ਨਜ਼ਰ ਆ ਰਿਹਾ ਇਹ ਸਲਮਾਨ ਖਾਨ ਤੇਬਾਕੀ ਇਸਦੇ ਸਾਥੀ ਨੇ। ਸਲਮਾਨ ਖਾਨ ਨੇ ਐਡਾ ਖਤਰਨਕਾਰ ਬੰਦਾ ਨਿਕਲ ਸਕਦਾ ਇਹ ਕਿਸੇ ਨੇ ਸੋਚਿਆ ਵੀ ਨਹੀ ਹੋਏਗਾ। ਅਸਲ ‘ਚ ਇੰਨ੍ਹਾਂ ਬੰਦਿਆਂ ਨੇ ਇਕ ਨਹੀਂ ਦੋ ਨਹੀਂ ਸਗੋਂ ਤਿੰਨ ਵਾਰ ਇਕੋ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕਮਯਾਬ ਨਾ ਹੋ ਸਕੇ। ਪੁਲਿਸ ਮੁਤਾਬਿਕ ਨਵਾਂ ਸ਼ਹਿਰ ਦੀ ਬਲਾਕ ਰਾਹੋਂ ਦੇ ਪਿੰਡ ਕਾਹਲੋਂ ਦੇ ਰਹਿਣ ਵਾਲੇ ਮੇਹਰ ਸਿੰਘ ਦੇ ਜਵਾਈ ਦਾ ਉਸਦੀ ਧੀ ਨਾਲ ਆਸਟ੍ਰੇਲੀਆ ‘ਚ ਤਲਾਕ ਦਾ ਮਾਮਲਾ ਚਲ ਰਿਹਾ ਐ। ਜਿਸ ਤੋਂ ਬਾਅਦ ਸ਼ਿਵ ਸ਼ੀਤਲ ਨੇ ਆਪਣੇ ਰਾਹ ‘ਚੋਂ ਆਪਣੇ ਸਹੁਰੇ ਨੂੰ ਸਾਫ ਕਰਨ ਦੇ ਇਰਾਦੇ ਨੇ ਰਮਨਦੀਪ ਸਿੰਘ ਨੂੰ ਸੁਪਾਰੀ ਦਿੱਤੀ। ਬਾਕੀ ਦੀ ਕਹਾਣੀ ਤੁਸੀਂ ਸੁਣੋ ਕਿਵੇਂ ਸਲਮਾਨ ਖਾਨ ਪੁਲਿਸ ਦੇ ਅੜਿੱਕੇ ਚੜਿਆ।
ਉਧਰ ਪੁਲਿਸ ਨੇ ਦਾਅਵਾ ਕੀਤਾ ਐ ਬਾਕੀ ਦੇ ਰਹਿੰਦੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਏਗਾ। ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕੀ ਆਉਣ ਵਾਲੇ ਸਮੇਂ ‘ਚ ਵਿਦੇਸ਼ “ਚ ਬੈਠੇ ਸਾਜਿਸ਼ ਰਚਨ ਵਾਲੇ ਅਸਲ ਜਵਾਈ ਨੂੰ ਪੁਲਿਸ ਕਦੋਂ ਕਾਬੂ ਕਰਦੀ ਐ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
