Htv Punjabi
Punjab Video

ਪੁਲਿਸੀਏ ਨੇ ਘੜੀਸ ਘੜੀਸ ਕੁੱ-ਟਿਆ ਗੁਰਸਿੱਖ ਮੁੰਡਾ

ਜੋ ਵੀਡੀਓ ਤੁਸੀਂ ਦੇਖ ਰਹੇ ਓ… ਗੁਰਦਾਸਪੁਰ ਦੇ ਪਿੰਡ ਜੌੜਫਾ ਛਿੱਤਰਾ ਦੀ ਐ… ਵੀਡੀਓ ਚ ਤੁਸੀਂ ਦੇਖੋ ਕੀ ਕਿਵੇਂ ਪੁਲਿਸ ਵਾਲਾ ਇਕ ਗੁਰਸਿੱਖ ਨੌਜਵਾਨ ਨੂੰ ਵਾਲਾਂ ਤੋਂ ਫੜ੍ਹ ਕੇ ਘੜੀਸ ਰਿਹਾ ਤੇ ਫੇਰ ਦੋਨੋਂ ਹੱਥੋਪਾਈ ਹੋ ਜਾਂਦੇ ਨੇ। ਇਕ ਦੂਜੇ ਦੇ ਥੱਪੜ ਮਾਰਦੇ ਵੀ ਵੀਡੀਓ ਚ ਸਾਫ ਦਿਖਾਈ ਦੇ ਰਹੇ ਨੇ… ਉਸ ਤੋਂ ਬਾਅਦ ਦੂਜਾ ਪੁਲਿਸ ਵਾਲਾ ਕੋਲ ਆਉਂਦਾ ਤੇ ਫੇਰ ਨੌਜਵਾਨ ਨੂੰ ਵਾਲਾਂ ਤੋਂ ਫੜ੍ਹ ਕੇ ਦੂਜੇ ਪਾਸੇ ਵੱਲ਼ ਘੜੀਸ ਕੇ ਲੈ ਜਾਂਦਾ ਹੈ। ਚਲੋਂ ਹੁਣ ਤੁਹਾਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹਾਂ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਇਸ ਨੌਜਵਾਨ ਨੂੰ ਘੇਰਿਆ ਗਿਆ ਕਿਉਂਕਿ ਉਹ ਵਾਰ ਵਾਰ ਗੇੜੀ ਮਾਰ ਰਿਹਾ ਸੀ ਜਦੋਂ ਉਸ ਤੋਂ ਪੁੱਛਗਿਛ ਕੀਤੀ ਗਈ ਤਾਂ ਉਹ ਪੁਲਿਸ ਮੁਲਾਜ਼ਮ ਨਾਲ ਬਹਿਸਦਾ ਰਿਹਾ ਤੇ ਹੌਲੀ ਹੌਲੀ ਗੱਲ ਹੱਥੋਪਾਈ ਤੇ ਆ ਗਈ…

ਦੂਜੇ ਪਾਸੇ ਇਸ ਨੌਜਵਾਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦਾ ਕਹਿਣਾ ਕਿ ਪੁਲਿਸ ਵਲੋਂ ਕੇਸਾਂ ਦੀ ਬੇਅਦਬੀ ਕੀਤੀ ਗਈ ਕਿ ਗੁਰਸਿੱਖ ਨੌਜਵਾਨ ਨੂੰ ਵਾਲਾਂ ਤੋਂ ਫੜ੍ਹ ਕੇ ਘੜੀਸਣਾ ਕੇਸਾਂ ਦੀ ਬੇਅਦਬੀ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪੁਰਾਣੇ ਸਕੂਟਰ ‘ਤੇ ਘੁੰਮਣ ਵਾਲੇ MLA ਦੀ ਸਪੋਰਟਸ ਕਾਰ

htvteam

ਨੀਂਦ ਦੀਆਂ ਗੋਲੀਆਂ ਖੁਆਕੇ ਭੈਣ ਨਾਲ ਕੀਤਾ ਗਲਤ ਕੰਮ, ਚਾਚੇ ਦੇ ਮੁੰਡੇ ਨੇ ਅੱਧੀ ਰਾਤ ਲਾਹੀਆਂ ਸ਼ਰਮਾਂ, ਮਾਂ ਤੇ ਤਾਇਆ ਵੀ ਰਲੇ!

Htv Punjabi

ਆਹ ਡਾਕਟਰ ਨੇ 200 ਤੋਂ ਵੱਧ ਜਨਾ’ਨੀਆਂ ਨਾਲ ਦੇਖੋ ਕੀ ਕਰਤਾ, ਪੈਗਿਆ ਰੌਲਾ

htvteam

Leave a Comment