Htv Punjabi
Punjab Video

ਪੁਰਾਣੇ ਸਕੂਟਰ ‘ਤੇ ਘੁੰਮਣ ਵਾਲੇ MLA ਦੀ ਸਪੋਰਟਸ ਕਾਰ

ਇੱਕ ਮਹਿੰਗੀ ਲਗਜ਼ਰੀ ਸਪੋਰਟਸ ਕਾਰ ਨੂੰ ਕਪੜਾ ਮਾਰ ਮਾਰ ਚਮਕਾ ਰਿਹਾ ਇਹ ਵਿਅਕਤੀ | ਕੁੱਝ ਦੇਰ ਬਾਅਦ ਇੱਕ ਖਾਸ ਮੀਟਿੰਗ ਤੋਂ ਫਾਰਗ ਹੋ ਆਪਣੇ ਸਾਥੀਆਂ ਨਾਲ ਹੱਸਦਾ ਹੋਇਆ ਇਹ ਵਿਅਕਤੀ ਆਉਂਦੈ ਤੇ ਬੜੀ ਟੌਰ ਨਾਲ ਇਸ ਕਾਰ ‘ਚ ਬੈਠ ਕੇ ਚਲਾ ਜਾਂਦੈ | ਅਸਲ ‘ਚ ਇਹ ਵਿਅਕਤੀ ਹੋਰ ਕੋਈ ਨਹੀਂ ਬਲਕਿ ਹਲਕਾ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਹੁਰੀਂ ਨੇ, ਜੋ ਨਗਰ ਨਿਗਮ ਲੁਧਿਆਣਾ ‘ਚ ਇੱਕ ਖ਼ਾਸ ਮੀਟਿੰਗ ਕਰਨ ਪਹੁੰਚੇ ਸਨ | ਜਿਹਨਾਂ ਨੂੰ ਚੋਣਾਂ ਤੋਂ ਪਹਿਲਾਂ ਅਕਸਰ ਇੱਕ ਪੁਰਾਣੇ ਸਕੂਟਰ ਤੇ ਘੁੰਮਦਿਆਂ ਵੇਖਿਆ ਜਾਂਦਾ ਸੀ | ਏਨਾ ਹੀ ਨਹੀਂ ਨਾਮੀਨੇਸ਼ਨ ਭਰਨ ਵੇਲੇ ਵੀ ਗੋਗੀ ਹੁਰੀਂ ਸਕੂਟਰ ਤੇ ਹੀ ਆਏ ਸਨ |

Related posts

ਹਵਾਈ ਸੈਨਾ ਚ ਖੜ੍ਹਕੇ ਦੇਖੋ PM ਮੋਦੀ ਨੇ ਕੀ ਕੀਤਾ ?

htvteam

ਆਹ ਕੰਮ ਕਰਨ ਤੇ ਬੰਦੇ ਦੇ ਮਾਰੀ ਗੋ! ਲੀ

htvteam

ਗੁਰਪੁਰਬ ਮਨਾਉਣ ਲਈ 2400 ਤੋਂ ਵੱਧ ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚੇ

htvteam