Htv Punjabi
Punjab Video

ਕੌਣ ਹੈ ਇਹ ਬੰਦਾ ? ਜਿਸ ਨੂੰ ਦੇਖ ਸ਼ਿਵ ਸੈਨਾ ਵਾਲਾ ਅਮਿਤ ਅਰੋੜਾ ਥਰ ਥਰ ਕੰਬਿਆ

ਅਕਸਰ ਹੀ ਆਪਣੀ ਤੱਤੀ ਬਿਆਨਬਾਜੀ ਕਾਰਨ ਸੁਰਖੀਆਂ ਚ ਰਹਿਣ ਵਾਲੇ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਅੱਜ ਫਿਰ ਇਕ ਵਾਰ ਸੁਰਖੀਆਂ ਚ ਆਏ ਨੇ….ਦੱਸ ਦੀਏ ਆਪਣੇ ਹੀ ਇਲਾਕੇ ‘ਚ ਰਹਿੰਦੇ ਗੁਆਂਢੀ ਦੇ ਘਰ ਜੰਮੂ-ਕਸ਼ਮੀਰ ਆਏ ਇਕ ਵਿਅਕਤੀ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ….ਅਮਿਤ ਅਰੋੜਾ ਨੇ ਆਪਣੀ ਸੁਰੱਖਿਆ ਨੂੰ ਲੈਕੇ ਖਦਸ਼ਾ ਜਤਾਇਆ ਐ,,,,ਉਨਾਂ ਕਿਹਾ ਕਿ ਜੰਮੂ ਤੋ ਆਇਆ ਵਿਅਕਤੀ ਮੈਨੂੰ ਬੰਬ ਨਾਲ ਉਡਾਣ ਦੀ ਫਿਰਾਕ ਚ ਐ,,,,ਜਿਸਦੀ ਲੁਧਿਆਣਾ ਪੁਲਿਸ ਨੂੰ ਸ਼ਕਾਇਤ ਦਿੰਦਿਆ ਮੀਡੀਆ ਨਾਲ ਗੱਲਬਾਤ ਕੀਤੀ ਐ,,,,

ਉਧਰ ਇਸ ਪੂਰੇ ਮਾਮਲੇ ਬਾਬਤ ਪੁਲਿਸ ਅਧਿਕਾਰੀ ਦਾ ਕਹਿਣਾ ਐ ਹਰ ਤੱਥ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਐ…. ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਦਸਤ ਨੂੰ ਤੁਰੰਤ ਬੰਦ ਕਰਨ ਦਾ ਘਰੇਲੂ ਦੇਸੀ ਇਲਾਜ

htvteam

ਭਾਨਾ ਸਿੱਧੂ ਪੈਗਿਆ ਸਿੱਧਾ, ਕਹਿੰਦਾ ਹੁਣ ਲਉਂਗਾ ਕੱਲ੍ਹੇ-ਕੱਲ੍ਹੇ ਘ+ਸੁੰ+ਨ ਦਾ ਜਵਾਬ

htvteam

ਕੋਰੋਨਾ ਦੌਰਾਨ ਵੰਡਦਾ ਰਿਹਾ ਗਰੀਬਾਂ ਨੂੰ ਮੁਫ਼ਤ ਰਾਸ਼ਨ, ਤਾਲਾਬੰਦੀ ਖੁੱਲ੍ਹਦਿਆਂ ਈ ਦੁਕਾਨਾਂ ਦਾ ਹਿਸਾਬ ਕੀਤਾ ਤਾਂ ਕਰਨੀ ਪਈ ਆਤਮਹੱਤਿਆ, ਦੇਖੋ ਕਿਉਂ ਬਣੇ ਅਜਿਹੇ ਹਾਲਾਤ!

Htv Punjabi

Leave a Comment