Htv Punjabi
Punjab Video

ਇਕੱਲੀ ਜਨਾਨੀ ਦੇਖ ਬੰਦਿਆਂ ਦੀ ਵਿਗੜੀ ਨੀ-ਅਤ ! ਫੇਰ ਦਿਨ ਦਿਹਾੜੇ ਕਰਤਾ ਜਨਾਨੀ ਨਾਲ ਪੁੱ-ਠਾ ਕੰ-ਮ!

ਇਕੱਲੀ ਜਨਾਨੀ ਦੇਖ ਬੰਦਿਆਂ ਦੀ ਵਿਗੜੀ ਨੀ-ਅਤ! ਫੇਰ ਦਿਨ ਦਿਹਾੜੇ ਕਰਤਾ ਜਨਾਨੀ ਨਾਲ ਪੁੱ-ਠਾ ਕੰ-ਮ!

ਸੂਬੇ ਚ ਸ਼ਰੇਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ ਨੇ ਤੇ ਲੁਟੇਰੇ ਵੀ ਸ਼ਰੇਆਮ ਘੁੰਮ ਰਹੇ ਨੇ, ਜਿਹਨਾਂ ਨੂੰ ਰੋਕਣਾ ਪ੍ਰਸ਼ਾਸਨ ਲਈ ਮੁਸ਼ਕਿਲ ਹੋ ਗਿਆ, ਪਰ ਜੇਕਰ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੀ ਤਾਂ ਉਨਾਂ ਵਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨਾਂ ਘਟਨਾਵਾਂ ‘ਤੇ ਨਕੇਲ ਕੱਸੀ ਜਾਵੇ ਪਰ ਫੇਰ ਵੀ ਕੋਈ ਨਾਂ ਕੋਈ ਘਟਨਾ ਵਾਪਰ ਹੀ ਜਾਂਦੀ, ਅਤੇ ਹੁਣ ਤਾਜਾ ਮਾਮਲਾ ਫਿਰੋਜ਼ਪੁਰ ਦੇ ਬਾਰਡਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਲੁਟੇਰਿਆਂ ਵਲੋਂ ਇੱਕ ਔਰਤ ਨੂੰ ਆਪਣਾ ਨਿਸ਼ਾਨਾ ਬਣਾਇਆਂ ਗਿਆ, ਅਤੇ ਅੋਰਤ ਦੀਆਂ ਬਾਲੀਆਂ ਕੰਨਾਂ ਤੋਂ ਉਤਾਰ ਫਰਾਰ ਹੋ ਗਏ, ਜਿਸ ਦੇ ਬਾਰੇ ਜਾਣਾਕਰੀ ਦਿੰਦੇ ਪੀੜਤ ਔਰਤ ਦਾ ਕਹਿਣਾ ਹੈ ਕਿ ਜਲਾਲਾਬਾਦ ਤੋਂ ਅਸੀ ਆ ਰਹੇ ਸੀ ਤੇ ਦੋ ਨੌਜਵਾਨ ਉਹਨਾਂ ਦਾ ਪਿੱਛਾ ਕਰ ਰਹੇ ਸੀ ਤੇ ਮੌਕਾ ਦੇਖ ਉਹਨਾਂ ਨੇ ਸੋਨੇ ਦੀਆ ਬਾਲੀਆਂ ਉੱਤਾਰ ਲਈਆਂ ਅਤੇ ਫਰਾਰ ਹੋ ਗਏ ਤੇ ਬਾਲੀਆਂ ਦੀਆਂ ਕੀਮਤ ਤਕਰੀਬਨ 50 ਹਜ਼ਾਰ ਦੇ ਕਰੀਬ ਸੀ ।

ਦੂਜੇ ਪਾਸੇ ਲੋਕਾਂ ਨੇ ਦੱਸਿਆ ਕਿ ਇਸ ਸੜਕ ਤੇ ਅਕਸਰ ਹੀ ਪੁਲਿਸ ਦੀ ਨਾਕੇਬੰਦੀ ਵੀ ਹੰੁਦੀ ਰਹਿੰਦੀ ਪਰ ਫਿਰ ਵੀ ਉਸਦੇ ਬਾਵਜੂਦ ਲੁਟ ਖੌਹਾਂ ਦੀਆਂ ਵਾਰਦਾਤਾ ਰੁਕਣ ਦਾ ਨਾਮ ਹੀ ਨਹੀ ਲੈ ਰਹੀਆਂ ਤੇ ਚੋਰਾਂ ਦੇ ਵੱਲੋਂ ਹਰ ਦਿਨ ਚੋਰੀ ਨੂੰ ਅੰਜਾਮ ਦਿੱਤਾ ਜਾਦਾ ਹੈ ਤੇ ਲੋਕਾਂ ਨੇ ਪੁਲਿਸ ਪ੍ਰਸ਼ਾਂਸ਼ਨ ਤੋ ਮੰਗ ਕੀਤੀ ਗਈ ਹੈ ਕਿ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋ ਸਕੇ ।

ਚੋਰੀਆਂ ਦੀਆਂ ਵਾਰਦਾਂਤਾ ਘੱਟਣ ਦੀ ਬਜਾਏ ਵੱਧਦੀਆਂ ਜਾ ਰਹੀਆਂ ਨੇ ਤੇ ਚੋਰ ਬੇਖੌਫ ਘੁੰਮ ਰਹੇ ਨੇ ਤੇ ਪੁਲਿਸ ਪ੍ਰਸ਼ਾਸ਼ਨ ਆਪਣੀ ਬਾਹ ਲਗਾ ਰਹੀ ਹੈ ਕਿ ਇਹਨਾਂ ਤੇ ਸਿਕੰਜਾ ਕੱਸਿਆ ਜਾਵੇ । ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਦਰਜ਼ੀ ਨੇ ਦਬੰਗ ਸਟਾਈਲ ਥਾਣੇਦਾਰਨੀ ਦੀ ਘੇਰੀ ਗੱਡੀ, ਫੇਰ ਸਿਖਾਇਆ ਅਜਿਹਾ ਸਬਕ, ਪੂਰੇ ਥਾਣੇ ‘ਚ ਹੋ ਗਈ ਦਰਜ਼ੀ ਜੀ ਦਰਜ਼ੀ ਜੀ, ਚੂੜੇ ਵਾਲੀਆਂ ਵੀ……

Htv Punjabi

ਹਾਈਵੇ ਤੇ ਕਾਲ ਬਣਿਆ ਟਰੱਕ! ਕ੍ਰੇਨ ਦੀ ਮੱਦਦ ਨਾਲ ਕਢੀਆਂ ਸਵਾਰੀਆਂ

htvteam

ਜਵਾਕ ਲਈ ਬਣਾਇਆ ਅਜਿਹਾ ਜੁਗਾੜ, ਦੇਖਣ ਲਈ ਲੱਗੇ ਮੇਲੇ।

htvteam

Leave a Comment