Htv Punjabi
Punjab Video

ਹਵਸ ਦੇ ਅੰਨ੍ਹੇ ਨੇ ਇਕੱਲੀ ਕੁੜੀ ਦੇਖ ਭੜ-ਕਾਇਆ ਕਾ-ਮ ! ਬਣਾਉਣ ਲੱਗਾ ਸੀ ਨੀ-ਲੀਆਂ ਫਿਲਮਾਂ ਆਲਾ ਸੀ-ਨ ?

ਸਮਾਜ ਚ ਬਲਤਕਾਰ ਅਤੇ ਜਬਰਜਨਾਹ ਅਕਸਰ ਹੀ ਹੁੰਦੇ ਰਹਿੰਦੇ ਤੇ ਬਲਤਕਾਰੀਆਂ ਦੇ ਵੱਲੋਂ ਵਾਰਦਾਤਾ ਨੂੰ ਅਕਸਰ ਹੀ ਅੰਜਾਮ ਦਿੱਤਾ ਜਾਂਦਾ ਤੇ ਲੜਕੀਆਂ ਸਮਾਜ ਚ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰਦੀਆਂ ਤੇ ਹੁਣ ਬਾਹਰ ਕੀ ਘਰ ਵੀ ਉਹ ਸੁਰੱਖਿਅਤ ਨਹੀ … ਤੇ ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਦੇ ਮੁਹੱਲਾ ਸਲਵਾੜਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਨਾਬਾਲਗ ਲੜਕੀ ਨੂੰ ਇੱਕਲੀ ਦੇਖ ਕੇ ਇੱਕ ਨੌਜਵਾਨ ਦੇ ਵੱਲੋਂ ਜਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਪੁਲਿਸ ਨੂੰ ਉਸ ਨੌਜਵਾਨ ਨੂੰ ਫੜ੍ਹਨ ਚ ਕਾਮਯਾਬੀ ਮਿਲੀ ਹੈ ਤੇ ਜਾਣਕਾਰੀ ਦਿੰਦੇ ਹੋਏ ਐਸਐਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਇੱਕ ਨੌਜਵਾਨ ਲੜਕਾ ਨਾਬਾਲਗ ਲੜਕੀ ਜੋ ਕਿ 15 ਸਾਲ ਦੀ ਹੈ ਘਰ ਦੇ ਅੰਦਰ ਦਾਖਲ ਹੋ ਗਿਆ ਤੇ ਲੜਕੇ ਦੇ ਵਲੋਂ ਵਿਆਹ ਕਰਾਉਣ ਲਈ ਲੜਕੀ ਨੂੰ ਉਕਸਾ ਰਿਹਾ ਸੀ ਤੇ ਲੜਕੀ ਦੇ ਪਰਿਵਾਰ ਨੇ ਉਸਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਫਿਰ ਵੀ ਉਹ ਬਾਜ਼ ਨਹੀ ਆਇਆ ਤੇ ਬੀਤੇ ਦਿਨ ਉਹ ਲੜਕੀ ਦੇ ਘਰ ਜਬਰਦਸਤੀ ਵੜ੍ਹ ਤੇ ਉਸਦੇ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਲੜਕੀ ਦੇ ਕੱਪੜੇ ਵੀ ਫਾੜ੍ਹ ਦਿੱਤੇ ਤੇ ਜਿਸਦੇ ਚਲਦੇ ਲੜਕੀ ਨੇ ਰੌਲਾ ਪਾਉਣ ਦੀ ਕੋਸ਼ਿਸ਼ ਤੇ ਪਿੰਡ ਵਾਸੀ ਇੱਕਠੇ ਹੋ ਗਏ ਤੇ ਮੌਕੇ ਤੇ ਉਹ ਫਰਾਰ ਹੋ ਗਿਆਂ ਤੇ ਪੁਲਿਸ ਨੇ ਦਸਿਆਂ ਕਿ ਹੁਣ ਲੜਕੇ ਨੂੰ ਕਾਬੂ ਕਰ ਲਿਆਂ ਤੇ ਮਾਮਲਾ ਦਰਜ ਕਰ ਲਿਆਂ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਮਾਜ ਚ ਲੜਕਾ ਤੇ ਲ਼ੜਕੀਆਂ ਨੂੰ ਇੱਕ ਬਰਾਬਰ ਦਾ ਯੋਗਦਾਨ ਦਿੱਤਾ ਜਾਂਦਾ ਹੈ ਕਿਤੇ ਨਾ ਕਿਤੇ ਲੋਕ ਲ਼ੜਕੀਆਂ ਨੂੰ ਸਿਰਫ ਆਪਣੀ ਜਰੂਰਤ ਸਮਝਦੇ ਨੇ ਤੇ ਉਹ ਸਮਾਜ ਚ ਸੁਰਖਿਅਤ ਨਹੀ ਮਹਿਸੂਸ ਕਰਦੀਆਂ ਪਰ ਹੁਣ ਸਮਾਜ ਚ ਕੀ ਘਰ ਵੀ ਲੜਕੀਆਂ ਸੁਰਖਿਅਤ ਨਹੀ ਤੇ ਅਜਿਹਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇਕ ਲਵਕੀ ਇੱਕ ਨੌੌਜਵਚਾਨ ਦੇ ਵਲੋਂ ਘਰ ਚ ਹੀ ਜਬਰਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਭਾਰੀ ਮੀਂਹ , ਤੂਫਾਨ ਨੇ ਕਿਸਾਨਾਂ ਦੇ ਮੂੰਹ ਆਈ ਬੁਰਕੀ ਖੋਹੀ

htvteam

ਆਹ ਹਨ ਪੰਜਾਬ ਭਾਜਪਾ ਦੇ ਅਹੁਦੇਦਾਰ

Htv Punjabi

ਭੈਣ ਦੇ ਪਿਆਰ ਦੀ ਖਾਤਿਰ ਮੁੰਡੇ ਨੇ ਮਾਰ’ਤਾ ਗਭਰੂ ਦਿਓਰ

htvteam

Leave a Comment