Htv Punjabi
Punjab Video

ਭੈਣ ਦੇ ਪਿਆਰ ਦੀ ਖਾਤਿਰ ਮੁੰਡੇ ਨੇ ਮਾਰ’ਤਾ ਗਭਰੂ ਦਿਓਰ

ਮਾਮਲਾ ਜਲੰਧਰ ਦਾ ਹੈ ਜਿੱਥੇ ਦੋ ਦਿਨ ਪਹਿਲਾਂ ਪੁਲਿਸ ਨੂੰ ਲਾਲ ਰੰਗ ਦਾ ਇੱਕ ਲਾਵਾਰਿਸ ਸੂਟ ਕੇਸ ਮਿਲਿਆ ਸੀ ਜਿਸ ਵਿਚ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਬੰਦ ਸੀ | ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ਼ ਕਰ ਸਟੇਸ਼ਨ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਦੋਸ਼ੀ ਨੂੰ ਜਾ ਫੜਿਆ |
ਹੁਣ ਪੁਲਿਸ ਇਸ ਸਬੰਧ ‘ਚ ਇੱਕ ਪ੍ਰੈਸ ਕਾਨਫਰੰਸ ‘ਚ ਜੋ ਖੁਲਾਸੇ ਕਰਨ ਜਾ ਰਹੀ ਹੈ ਉਸਨੂੰ ਦੇਖ ਤੁਹਾਡੇ ਪੈਰੋਂ ਹੇਠ ਜ਼ਮੀਨ ਖਿਸਕ ਜਾਵੇਗੀ |

Related posts

ਆਹ ਸ਼ਹਿਰ ਦੇ ਲੋਕ ਪੀਂਦੇ ਸੜ੍ਹਿਆ ਹੋਇਆ ਗੰਦਾ ਪਾਣੀ ?

htvteam

ਘਰ ਬੈਠਕੇ PCOD ਦਾ ਹੱਲ ਕਿਵੇਂ ਕਰਨਾ ਹੈ ਸੁਣੋ

htvteam

ਸਰਵਾਈਕਲ, ਗਠੀਆ ਤੇ ਜੋੜਾਂ ਦੇ ਦਰਦਾਂ ਵਾਲੇ ਮਰੀਜ਼ ਦੇਖਣ ਆਹ ਵੀਡੀਓ

htvteam

Leave a Comment