ਫੈਕਟਰੀ ਚ ਕੰਮ ਕਰਨ ਵਾਲੇ ਬੰਦੇ ਨੂੰ ਨਿਕਲੀ ਢਾਈ ਕਰੋੜ ਦੀ ਲਾਟਰੀ,
ਪਹਿਲਾ ਸੁਪਨਾ ਘਰ ਖਰੀਦਣ ਦਾ,
ਬਾਅਦ ਚ ਕੰਮ ਨੂੰ ਸੈੱਟ ਕਰਨਾ ਹੈ: ਬ੍ਰਿਜ ਲਾਲ ਬਣਿਆ ਢਾਈ ਕਰੋੜ ਦਾ ਮਾਲਕ,
ਢੋਲ ਵੱਜ ਰਿਹਾ ਤੇ ਇਹ ਲੋਕ ਭੰਗੜਾ ਪਾਉਂਦੇ ਦਿਖਾਈ ਦੇ ਰਹੇ ਨੇ ਇਨਾਂ ਨੂੰ ਦੇਖ ਤੁਸੀ ਸੋਚ ਰਹੇ ਹੋਵੋਗੇਂ ਕਿ ਕੋਈ ਵਿਆਹ ਜਾ ਫੰਕਸ਼ਨ ਹੋਵੇਗਾ, ਪਰ ਜਨਾਬ ਇਸ ਤਰਾਂ ਦਾ ਕੁਝ ਵੀ ਨਹੀ ਅਸਲ ਚ ਇਹ ਤਸਵੀਰਾਂ ਲੁਧਿਆਣਾ ਘੰਟਾ-ਘਰ ਦੀਆਂ ਨੇ ਜਿੱਥੇ ਕਿ ਇਕ ਦਿੱਲੀ ਦੇ ਰਹਿਣ ਵਾਲੇ ਵਿਅਕਤੀ ਨੇ ਲੁਧਿਆਣਾ ਘੁੰਮਣ-ਫਿਰਨ ਆਏ ਨੇ ਲਾਟਰੀ ਪਾਈ ਸੀ ਜਿਸ ਦੀ ਢਾਈ ਕਰੋੜ ਦੀ ਲਾਟਰੀ ਨਿਕਲੀ ਐ ਤੇ ਹੁਣ ਇਹ ਵਿਅਕਤੀ ਢਾਈ ਕਰੋੜ ਦਾ ਮਾਲਕ ਬਣ ਚੁਕਿਆ ਐ ਜਿਸ ਕਰਕੇ ਇਹ ਖੁਸ਼ੀ ਨਾਲ ਨੱਚ ਟੱਪ ਰਿਹਾ ਐ …….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….