ਤਸਵੀਰਾਂ ਚ ਭੱਜਿਆ ਜਾਂਦਾ ਨੌਜਵਾਨ ਥਾਣੇਦਾਰ ਨੂੰ ਧੱਕਾ ਮਾਰਕੇ ਆਇਆ ਐ, ਹੁਣ ਤੁਸੀ ਸੋਚ ਰਹੇ ਹਵੋਗੇ ਕਿ ਧੱਕਾ ਕਿਉਂ ਮਾਰਿਆ ਹੈ, ਅਸਲ ਚ ਇਸ ਨੋਜਵਾਨ ਨੂੰ ਪੁਲਿਸ ਮੈਡੀਕਲ ਕਰਵਾਉਣ ਲਈ ਖੰਨਾ ਦੇ ਸਿਵਲ ਹਸਪਤਾਲ ਲੈਕੇ ਆਈ ਸੀ ਪਰ ਇਸ ਨੂੰ ਜੇਲ੍ਹ ਜਾਣਾ ਪਸੰਦ ਨਹੀ ਸੀ,,,
ਇਹ ਨੌਜਵਾਨ ਠਾਣੇਦਾਰ ਨੂੰ ਧੱਕਾ ਮਾਰਕੇ ਫਰਾਰ ਹੋ ਜਾਂਦਾ ਤੇ ਫਿਰ ਜਾ ਕੇ ਕੋਠੇ ਤੇ ਚੜ੍ਹ ਜਾਂਦਾ ਐ ਜਿਸ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਐ,,,, ਇਸ ਬੰਦੇ ਨੇ ਪੁਲਿਸ ਦੇ ਕੰਨਾਂ ਨੂੰ ਹੱਥ ਲਗਾ ਦਿੱਤੇ ਬੰਦੇ ਨੂੰ ਕਾਬੂ ਕਰਨ ਤੋਂ ਬਾਅਦ ਸਾਹ ਚੜਾਈ ਕੈਮਰੇ ਸਾਹਮਣੇ ਆਏ ਪੁਲਿਸ ਅਧਿਕਾਰੀ ਨੇ ਜੋ ਕਿਹਾ,,,
ਮੁਲਜ਼ਮ ਨੂੰ ਲਿਜਾਂਦੇ ਸਮੇਂ ਪੂਰਾ ਅਲਰਟ ਰਹਿਣ ਦੀ ਲੋੜ ਐ ਤਾਂ ਕਿ ਕੋਈ ਮੁਲਜ਼ਮ ਇਸ ਤਰਾਂ ਧੱਕਾ ਮਾਰ ਕੇ ਫਰਾਰ ਨਾ ਹੋ ਸਕੇ,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
