Htv Punjabi
Punjab Video

ਪੰਜਾਬ ‘ਚ ਇੰਟਰਨੈੱਟ ਨਾਲ ਸਬੰਧਤ ਆਈ ਹੁਣੇ-ਹੁਣੇ ਵੱਡੀ ਖਬਰ

ਪੰਜਾਬ ਵਿਚ ਮੋਬਾਈਲ ਇੰਟਰਨੈਟ ਸੇਵਾ ’ਤੇ 20 ਮਾਰਚ ਦੁਪਹਿਰ 12.00 ਵਜੇ ਤੱਕ ਪਾਬੰਦੀ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪਿਛਲੇ 24 ਘੰਟੇ ਲਈ ਪਾਬੰਦੀ ਲਗਾਈ ਸੀ।

ਅੰਮ੍ਰਿਤਪਾਲ ਸਿੰਘ ‘ਤੇ ਕਾਰਵਾਈ ਤੋਂ ਬਾਅਦ ਪੂਰੇ ਪੰਜਾਬ ਵਿੱਚ ਪੁਲਿਸ-ਪ੍ਰਸ਼ਾਸ਼ਨ ਅਲਰਟ ਮੋਡ ‘ਤੇ ਹੈ। ਅੰਮ੍ਰਿਤਸਰ, ਫਾਜ਼ਿਲਕਾ, ਮੋਗਾ, ਮੁਕਤਸਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਹੈ। ਪੰਜਾਬ ਵਿੱਚ ਸੋਮਵਾਰ ਦੁਪਹਿਰ 12 ਵਜੇ ਤੱਕ ਮੋਬਾਈਲ ਇੰਟਰਨੈੱਟ ਅਤੇ ਬਲਕ ਐਸਐਮਐਸ ਸੇਵਾਵਾਂ ਬੰਦ ਰਹਿਣਗੀਆਂ। 12 ਵਜੇ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਚਾਲੂ ਹੋਣਗੀਆਂ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਦੇਖੋ ਮੁੰਡੇ ਕੀ ਕਰਦੇ ਫੜੇ ਨਿਹੰਗ ਸਿੰਘਾਂ ਨੇ

htvteam

ਖਨੌਰੀ ਬਾਰਡਰ ਤੇ ਦੇਖੋ ਇੱਕ ਹੋਰ ਕਿਸਾਨ ਨਾਲ ਕੀ ਹੋਇਆ

htvteam

ਸਵੇਰੇ-ਸ਼ਾਮ ਖਾਓ ਪਾਊਡਰ ਸਤਰੰਗਾਂ ਦਰਦ ਨਹੀਂ ਲੈਣਗੇ ਕਦੇ ਪੰਗਾ

htvteam

Leave a Comment