Htv Punjabi
Punjab Video

ਬੱਚਾ ਲੈਣ ਲਈ ਘਰਵਾਲ਼ੇ ਨੇ ਘਰਵਾਲੀ ਨਾਲ ਕੀਤੀ ਕਾਲ਼ੀ ਕਰਤੂਤ

ਮਾਮਲਾ ਪੁਲਿਸ ਜਿਲ੍ਹਾ ਖੰਨਾ ਦੇ ਪਿੰਡ ਰੌਣੀ ਦਾ ਹੈ, ਜਿੱਥੇ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਦਾ ਵਿਆਹ 12 ਸਾਲ ਪਹਿਲਾਂ ਸੰਗਰੂਰ ਦੇ ਪਿੰਡ ਮਹਿਸਪੁਰ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਨਾਲ ਹੋਇਆ ਸੀ | ਇਹ ਜਸਵਿੰਦਰ ਸਿੰਘ ਦਾ ਤੀਜਾ ਵਿਆਹ ਸੀ | ਬੱਚਾ ਨਾ ਹੋਣ ਅਤੇ ਗੈਰ ਮਰਦ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਚਲਦਿਆਂ ਅਕਸਰ ਜਸਵਿੰਦਰ ਸਿੰਘ ਕੁਲਵਿੰਦਰ ਕੌਰ ਨਾਲ ਮਾਰਕੁੱਟ ਕਰਦਾ ਰਹਿੰਦਾ ਸੀ | ਦੋ ਦਿਨ ਪਹਿਲਾਂ ਹੋਏ ਝਗੜੇ ‘ਚ ਜਸਵਿੰਦਰ ਨੇ ਇੱਕ ਹੈਵਾਵ ਦਾ ਰੂਪ ਧਾਰ ਲਿਆ ‘ਤੇ ਫੇਰ ਆਪਣੀ ਘਰਵਾਲੀ ਨਾਲ ਜੋ ਕੁੱਝ ਕੀਤਾ ਉਹ ਡਰਾ ਦੇ ਰੱਖਦੇਣ ਵਾਲਾ ਹੈ |

Related posts

ਵੇਂਟੀਲੇਟਰ ਤੇ ਪਏ ਮਰੀਜ਼ਾਂ ਦੀ ਆਕਸੀਜ਼ਨ ਹੋ ਗਈ ਬੰਦ

htvteam

ਦੇਖੋ ਪੰਜਾਬੀ ਮੁੰਡੇ ਕਿਓਂ ਬਣੇ ਰੇਹੜੀ ਵਾਲੇ ਦੇ ਬਾਡੀ ਗਾਰਡ; ਦੇਖੋ ਵੀਡੀਓ

htvteam

ਆਹ ਦੇਖੋ ਨੌਜਵਾਨ ਮੁੰਡਾ ਕਿਹੋ ਜਿਹੇ ਕੰਮ ਕਰਨ ਲੱਗਿਆ ?

htvteam