Htv Punjabi
Punjab Video

ਅੰਮ੍ਰਿਤਪਾਲ ਦੇ ਖਾਸ ਬੰਦੇ ਕਰਨ ਨੂੰ ਫਿਰਦੇ ਸੀ ਆਹ ਕੰ-ਮ, ਪੁਲਿਸ ਨੇ ਪਹਿਲਾਂ ਹੀ ਫੜੇ

ਖੰਨਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਚਾਰ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ। ਇਹ ਚਾਰੇ ਸਮਰਥਕ ਸਮਰਾਲਾ ਇਲਾਕੇ ਦੇ ਨਾਲ ਸੰਬੰਧਤ ਹਨ। ਇਹਨਾਂ ਦੀ ਪਛਾਣ ਈਸ਼ਵਰ ਸਿੰਘ ਵਾਸੀ ਪਿੰਡ ਮਾਨੂੰਪੁਰ, ਗੁਰਪ੍ਰੀਤ ਸਿੰਘ ਵਾਸੀ ਪਿੰਡ ਉਟਾਲਾਂ, ਸੁਖਵਿੰਦਰ ਸਿੰਘ ਵਾਸੀ ਪਿੰਡ ਭਗਵਾਨਪੁਰਾ ਅਤੇ ਜਗਤਾਰ ਸਿੰਘ ਵਾਸੀ ਪਿੰਡ ਰਾਣਵਾਂ ਵਜੋਂ ਹੋਈ। ਇਹਨਾਂ ਵੱਲੋਂ ਅੰਮ੍ਰਿਤਪਾਲ ਦੇ ਸਾਥੀਆਂ ਦੀ ਗ੍ਰਿਫਤਾਰੀ ਅਤੇ ਅੰਮ੍ਰਿਤਪਾਲ ਦੀ ਭਾਲ ਦੇ ਵਿਰੋਧ ਚ ਹਾਈਵੇ ਜਾਮ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਸੀ। ਭਣਕ ਲੱਗਦੇ ਹੀ ਪੁਲਸ ਨੇ ਇਹਨਾਂ ਨੂੰ ਤੁਰੰਤ ਕਾਬੂ ਕੀਤਾ। ਪੁਲਸ ਨੇ 107-151 ਅਧੀਨ ਕਾਰਵਾਈ ਕਰਕੇ ਚਾਰੇ ਸਮਰਥਕਾਂ ਨੂੰ ਲੁਧਿਆਣਾ ਜੇਲ੍ਹ ਭੇਜ ਦਿੱਤਾ। ਇਸ ਦੀ ਸਾਰੀ ਜਾਣਕਾਰੀ ਐਸਐਸ਼ਪੀ ਅਵਨੀਤ ਕੌਂਡਲ ਨੇ ਦਿੱਤੀ ਐ…

ਫਿਲਹਾਲ ਪੁਲਿਸ ਵਲੋਂ ਗਲਤ ਅਫਵਾਹਾਂ ਫਿਲਾਉਣ ਤੇ ਗਲਤ ਗਤੀਵਿਧੀਆਂ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਐ…ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ 4 ਖਾਜੂਰਾਂ ਬੰਦੇ ਦਾ ਘਰ ਕਰ ਦਿੰਦੀਆਂ ਨੇ ਪੂਰਾ

htvteam

ਆਹ ਪਿੰਡ ਚ ਇੱਕ ਇੱਕ ਕਰਕੇ ਕਈ ਮੁੰਡਿਆਂ ਦੀ ਨਿਕਲੀ ਜਾ# ਨ

htvteam

ਹੁਣ ਚਿੱਟੀ ਵੇਈ ਦਾ ਪਾਣੀ ਆਇਆ ਚੜਕੇ, ਆਈਆਂ ਲਹਿਰਾਂ ?

htvteam

Leave a Comment