Htv Punjabi
Punjab Religion

ਚੰਨ ਨਜ਼ਰ ਨਹੀਂ ਆਇਆ: 24 ਮਾਰਚ ਨੂੰ ਹੋਵੇਗਾ ਪਹਿਲਾ ਰੋਜ਼ਾ : ਸ਼ਾਹੀ ਇਮਾਮ ਪੰਜਾਬ

ਲੁਧਿਆਣਾ, 22 ਮਾਰਚ 2023 – ਅੱਜ ਇੱਥੇ ਪੰਜਾਬ ਦੇ ਮੁਸਲਮਾਨਾਂ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਤੋਂ ਪੰਜਾਬ ਦੇ ਸ਼ਾਹੀ ਇਮਾਮ ਅਤੇ ਰੂਅਤੇ ਹਿਲਾਲ ਕਮੇਟੀ ਪੰਜਾਬ (ਚੰਨ ਦੇਖਣ ਵਾਲੀ ਕਮੇਟੀ) ਦੇ ਪ੍ਰਧਾਨ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪੂਰੇ ਪੰਜਾਬ ਭਰ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇਥੇ ਐਲਾਨ ਕੀਤਾ ਕਿ ਅੱਜ ਰਮਜਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦਾ ਚੰਨ ਨਜ਼ਰ ਨਹੀਂ ਆਇਆ, ਇਸ ਲਈ 24 ਮਾਰਚ ਦਿਨ ਸ਼ੱੁਕਰਵਾਰ ਨੂੰ ਪਹਿਲਾ ਰੋਜ਼ਾ ਹੋਵੇਗਾ | ਇਸ ਪਵਿੱਤਰ ਮਹੀਨੇ ਦੇ ਸ਼ੁਰੂ ਹੋਣ ‘ਤੇ ਸ਼ਾਹੀ ਇਮਾਮ ਨੇ ਸਮੂਹ ਪੰਜਾਬ ਵਾਸੀਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ |

Related posts

ਆਹ ਦੇਖੋ ਮੁੰਡੇ ਰਾਤ ਨੂੰ ਕੀ ਕਰਦੇ ਨੇ, ਉਪਰੋਂ ਬਣ ਗਈ ਵੀਡੀਓ

htvteam

ਕਮਿਸ਼ਨਰ ਦਫਤਰ ਪਹੁੰਚ ਗਈ ਹਸੀਨਾ, ਕਹਿੰਦੀ ਮੈਂ ਲੁੱਟੀ ਗਈ

htvteam

ਸ਼ਰੇਆਮ ਪਾਰਕ ‘ਚ ਕੁੜੀਆਂ ਮੁੰਡੇ ਗਰੁੱਪ ‘ਚ ਕਰਦੇ ਸਨ ਘਾਚਾ ਮਾਚਾ

htvteam

Leave a Comment