Htv Punjabi
Punjab Video

ਬਾਜੇਕੇ ਦੇ ਪਰਿਵਾਰ ਦਾ ਖਾਲਿਸਤਾਨ ਬਾਰੇ ਵੱਡਾ ਬਿਆਨ, ਅੰਮ੍ਰਿਤਪਾਲ ਬਾਰੇ ਵੀ ਕੀਤੇ ਖੁਲਾਸੇ ?

ਸੋਸ਼ਲ ਮੀਡੀਆ ਤੇ ਵਧੇਰੇ ਐਕਟਿਵ ਰਹਿਣ ਵਾਲਾ ਅੰਮ੍ਰਿਤਪਾਲ ਸਿੰਘ ਦਾ ਸਮਰਥਕ ਨੌਜਵਾਨ ਭਗਵੰਤ ਸਿੰਘ ਉਰਫ ਬਾਜੇਕੇ ਜਿਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਐ ਤੇ ਉਸ ਅਸਾਮ ਭੇਜ ਦਿੱਤਾ ਗਿਆ ਜਿਸ ਐਨ ਐਸ ਲੱਗਿਆ ਹੈ।

ਦੂਜੇ ਪਾਸੇ,ਬਾਜੇਕੇ ਦਾ ਪਰਿਵਾਰ ਨੇ ਮੀਡੀਆ ਸਾਹਮਣੇ ਆਕੇ ਕਿਹਾ ਕਿ ਭਗਵੰਤ ਸਿੰਘ ਬਾਜਕੇ ਅੰਮ੍ਰਿਤਪਾਲ ਕੋਲੇ ਸਿਰਫ ਅੰਮ੍ਰਿਤਪਾਨ ਕਰਨ ਗਿਆ ਸੀ
ਇਸ ਮੌਕੇ ਉਨਾਂ ਕਿਹਾ ਕਿ ਸਾਡਾ ਖਾਲੀਸਤਾਨ ਨਾਲ ਕੋਈ ਵੀ ਸਬੰਧ ਨਹੀ ਐ , ਅਤੇ ਇਸ ਦੇ ਨਾਲ ਹੀ ਭਗਵੰਤ ਬਾਜੇਕੇ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਆਸਾਮ ਤੋਂ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਸਰਕਾਰ ਅੱਗੇ ਅਪੀਲ ਕੀਤੀ ਐ ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਦੋ ਬੂੰਦਾਂ ਜੀਭ ‘ਤੇ ਪਾਓ ਰੋਂਦੇ-ਖਰਾਬ ਪੇਟ ਨੂੰ ਬਚਾਓ

htvteam

ਜੋੜਾਂ ਦਾ ਦਰਦ ਤੇ ਗਠੀਏ ਦਾ ਕੰਮ ਤਮਾਮ ਕਰ ਦਿੰਦੈ ਯੰਗ ਵੈਦ ਦਾ ਘੈਂਟ ਨੁਸਕਾ

htvteam

ਹੁਣ ਲੁਧਿਆਣਾ ਚ ਵੱਜੀ ਹੜ੍ਹ ਦੇ ਖਤਰੇ ਦੀ ਘੰਟੀ ?

htvteam

Leave a Comment